✕
  • ਹੋਮ

ਟਰੰਪ ਖਿਲਾਫ UK 'ਚ ਸੜਕਾਂ 'ਤੇ ਉਤਰੇ ਲੋਕ

ਏਬੀਪੀ ਸਾਂਝਾ   |  05 Feb 2017 01:27 PM (IST)
1

ਟਰੰਪ ਦੇ ਖ਼ਿਲਾਫ਼ ਲੰਡਨ ਵਿੱਚ 10 ਹਜ਼ਾਰ ਲੋਕਾਂ ਨੇ ਪ੍ਰਦਰਸ਼ਨ ਕੀਤਾ।

2

ਟਰੰਪ ਨੇ 27 ਜਨਵਰੀ ਨੂੰ ਸੱਤ ਮੁਸਲਿਮ ਦੇਸ਼ਾਂ ਦੀ ਐਂਟਰੀ ਬੰਦ ਕਰ ਦਿੱਤੀ ਸੀ।

3

ਯੂਰਪ ਵਿੱਚ ਟਰੰਪ ਦੇ ਖ਼ਿਲਾਫ਼ ਪ੍ਰਦਰਸ਼ਨ ਦਾ ਦ੍ਰਿਸ਼।

4

ਅਮਰੀਕਾ ਤੋਂ ਬਾਅਦ ਹੁਣ ਵਿਦੇਸ਼ਾਂ ਵਿੱਚ ਟਰੰਪ ਦੇ ਖ਼ਿਲਾਫ਼ ਪ੍ਰਦਰਸ਼ਨ ਹੋਣ ਲੱਗੇ ਹਨ।

5

ਡੋਨਲਡ ਟਰੰਪ ਦੇ ਇਮੀਗ੍ਰੇਸ਼ਨ ਬੈਨ ਨੂੰ ਲੈ ਕੇ ਲੋਕਾਂ ਦਾ ਗ਼ੁੱਸਾ ਘੱਟ ਨਹੀਂ ਹੋ ਰਿਹਾ।

  • ਹੋਮ
  • Photos
  • ਖ਼ਬਰਾਂ
  • ਟਰੰਪ ਖਿਲਾਫ UK 'ਚ ਸੜਕਾਂ 'ਤੇ ਉਤਰੇ ਲੋਕ
About us | Advertisement| Privacy policy
© Copyright@2026.ABP Network Private Limited. All rights reserved.