✕
  • ਹੋਮ

ਡਰਾਈਵਰ ਦੀ ਸੀਟ 'ਤੇ ਟਰੰਪ

ਏਬੀਪੀ ਸਾਂਝਾ   |  24 Mar 2017 07:09 PM (IST)
1

ਵਾਈਟ ਹਾਊਸ ਦੇ ਕੈਬਿਨ ਰੂਮ ਵਿਚ ਟਰੱਕਰ ਭਾਈਚਾਰੇ ਦੇ ਅਪਣੇ ਮੁਲਾਕਾਤੀਆਂ ਨਾਲ ਗੱਲਬਾਤ ਦੌਰਾਨ ਟਰੰਪ ਨੇ ਕਿਹਾ ਕਿ ਅਮਰੀਕਾ ਨੂੰ ਕੋਈ ਵੀ ਓਨਾ ਨਹੀਂ ਜਾਣਦਾ ਜਿੰਨਾ ਟਰੱਕ ਚਲਾਉਣ ਵਾਲੇ ਜਾਣਦੇ ਹਨ।

2

ਟਰੱਕ ਨੂੰ ਚਲਾਉਣ ਵੇਲੇ ਦੇ ਸਮੇਂ ਤਰ੍ਹਾਂ-ਤਰ੍ਹਾਂ ਦੇ ਚਿਹਰੇ ਵੀ ਬਣਾਏ।

3

ਅਮਰੀਕੀ ਰਾਸ਼ਟਟਰਪਤੀ ਡੋਨਾਲਡ ਟਰੰਪ ਨੇ ਬਿਲਕੁਲ ਟਰੱਕ ਡਰਾਈਵਰਾਂ ਦੀ ਹੀ ਤਰ੍ਹਾਂ ਜੋਸ਼ੀਲੇ ਅੰਦਾਜ਼ ਵਿਚ ਜ਼ੋਰ ਜ਼ੋਰ ਨਾਲ ਹਾਰਨ ਵੀ ਵਜਾਇਆ।

4

ਉਸ ਬੈਠਕ ਦੌਰਾਨ ਟਰੰਪ ਨੇ ਕੁਝ ਮਿੰਟ ਵਾਈਟ ਹਾਊਸ ਦੇ ਬਾਹਾਰ ਪਾਰਕ ਕੀਤੇ ਗਏ ਇਕ ਵੱਡੇ ਜਿਹੇ ਟਰੈਕਟਰ-ਟਰੇਲਰ ਡਰਾਈਵਿੰਗ ਕੈਬਿਨ ਵਿਚ ਬਿਤਾਏ।

5

ਟਰੰਪ ਵੀਰਵਾਰ ਨੂੰ ਅਪਣੇ ਹੈਲਥ ਕੇਅਰ ਸੁਧਾਰ ਬਿਲ 'ਤੇ ਸਮਰਥਨ ਜੁਟਾਉਣ ਦੀ ਕਵਾਇਦ ਦੌਰਾਨ ਦੁਪਹਿਰ ਨੂੰ ਟਰੱਕ ਡਰਾਈਵਰਾਂ ਅਤੇ ਟਰੱਕ ਕਾਰੋਬਾਰ ਦੇ ਨੁਮਾਇੰਦਿਆਂ ਨੂੰ ਵੀ ਮਿਲੇ।

  • ਹੋਮ
  • Photos
  • ਖ਼ਬਰਾਂ
  • ਡਰਾਈਵਰ ਦੀ ਸੀਟ 'ਤੇ ਟਰੰਪ
About us | Advertisement| Privacy policy
© Copyright@2026.ABP Network Private Limited. All rights reserved.