✕
  • ਹੋਮ

ਰਾਸ਼ਟਰਪਤੀ ਬਣਨ ਤੋਂ ਬਾਅਦ ਟਰੰਪ ਦਾ ਡਾਂਸ

ਏਬੀਪੀ ਸਾਂਝਾ   |  21 Jan 2017 03:19 PM (IST)
ਰਾਸ਼ਟਰਪਤੀ ਬਣਨ ਤੋਂ ਬਾਅਦ ਟਰੰਪ ਦਾ ਡਾਂਸ
1

ਇਸੀ ਮੌਕੇ ਉੱਤੇ ਟਰੰਪ ਨੇ ਆਪਣੀ ਪਤਨੀ ਨਾਲ ਡਾਂਸ ਕੀਤਾ। ਟਰੰਪ ਦੀ ਪਤਨੀ ਸੈਲਾਨੀਆ ਮਾਡਲਿੰਗ ਦੇ ਕਿੱਤੇ ਨਾਲ ਜੁੜੀ ਹੋਈ ਹੈ ਅਤੇ ਉਸ ਦੀ ਟਰੰਪ ਨਾਲ ਮੁਲਾਕਾਤ ਇਟਲੀ ਵਿੱਚ ਹੋਈ ਸੀ।

2

ਅਮਰੀਕਾ ਦੇ ਨਵੇਂ ਰਾਸ਼ਟਰਪਤੀ ਦੇ ਸਹੁੰ ਚੁੱਕ ਸਮਾਗਮ ਤੋਂ ਬਾਅਦ ਉਦਘਾਟਨ ਸੰਗੀਤ ਸਮਾਰੋਹ ਹੁੰਦਾ ਹੈ ਜਿਸ ਵਿਚ ਰਾਸ਼ਟਰਪਤੀ ਦੇ ਕਰੀਬੀ ਲੋਕ ਸ਼ਾਮਲ ਹੁੰਦੇ ਹਨ।

3

ਟਰੰਪ ਨੂੰ ਡਾਂਸ ਕਰਦੇ ਵੇਖ ਅਮਰੀਕਾ ਦੇ ਨਵੇਂ ਉਪ ਰਾਸ਼ਟਰਪਤੀ ਵੀ ਪਿੱਛੇ ਨਹੀਂ ਰਿਹਾ ਉਸ ਨੇ ਆਪਣੀ ਪਤਨੀ ਨਾਲ ਡਾਂਸ ਕਰਨਾ ਸ਼ੁਰੂ ਕਰ ਦਿੱਤਾ।

4

ਡੋਨਲਡ ਟਰੰਪ ਨੇ 45ਵੇਂ ਅਮਰੀਕੀ ਰਾਸ਼ਟਰਪਤੀ ਦੇ ਰੂਪ ਵਿਚ ਸਹੁੰ ਚੁੱਕਣ ਤੋਂ ਬਾਅਦ ਆਪਣੀ ਪਤਨੀ ਸੈਲਾਨੀਆ ਟਰੰਪ ਨਾਲ ਡਾਂਸ ਕੀਤਾ। ਟਰੰਪ ਨੇ ਜੈਜ ਸਿੰਗਰ ਐਰਿਨ ਬਮ ਦੇ ਗਾਣੇ 'ਤੇ ਡਾਂਸ ਕੀਤਾ।

  • ਹੋਮ
  • Photos
  • ਖ਼ਬਰਾਂ
  • ਰਾਸ਼ਟਰਪਤੀ ਬਣਨ ਤੋਂ ਬਾਅਦ ਟਰੰਪ ਦਾ ਡਾਂਸ
About us | Advertisement| Privacy policy
© Copyright@2026.ABP Network Private Limited. All rights reserved.