✕
  • ਹੋਮ

ਟਰੂਡੋ ਦੀ ਮੁਰੀਦ ਹੋਈ ਟਰੰਪ ਦੀ ਧੀ

ਏਬੀਪੀ ਸਾਂਝਾ   |  19 Feb 2017 11:48 AM (IST)
1

ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਖ਼ਾਸੀਅਤ ਹੈ ਜਿੱਥੇ ਜਾਂਦੇ ਹਨ ਸਭ ਨੂੰ ਆਪਣਾ ਦੀਵਾਨਾ ਬਣਾ ਲੈਂਦੇ ਹਨ।

2

ਮਿਲਣੀ ਤੋਂ ਬਾਅਦ ਟਰੂਡੋ ਅਤੇ ਇਲਾਕਾ ਨੇ ਇਕੱਠਿਆਂ ਲੰਚ ਵੀ ਕੀਤਾ।

3

ਇਲਾਕਾ ਟਰੰਪ ਨੇ ਆਪਣੇ ਟਵਿੱਟਰ ਅਕਾਊਟ ਤੇ ਆਪਣੇ ਪਿਤਾ ਡੋਨਾਲਡ ਟਰੰਪ ਅਤੇ ਜਸਟਿਨ ਟਰੂਡੋ ਨਾਲ ਇੱਕ ਸਾਂਝੀ ਤਸਵੀਰ ਸ਼ੇਅਰ ਕੀਤੀ ਹੈ।

4

ਆਫੀਸ਼ੀਅਲ ਮਿਲਣੀ ਤੋਂ ਬਾਅਦ ਟਰੂਡੋ ਤੇ ਇਲਾਕਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋਈਆਂ।

5

ਬਿਲਕੁਲ ਇਸੇ ਤਰਾਂ ਅਮਰੀਕਾ ਵਿੱਚ ਹੋਇਆ ਜਿੱਥੇ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕਰਨ ਪਹੁੰਚੇ ਜਸਟਿਨ ਟਰੂਡੋ ਨੇ ਟਰੰਪ ਦੀ ਧੀ ਨੂੰ ਵੀ ਆਪਣਾ ਮੁਰੀਦ ਬਣਾ ਲਿਆ।

  • ਹੋਮ
  • Photos
  • ਖ਼ਬਰਾਂ
  • ਟਰੂਡੋ ਦੀ ਮੁਰੀਦ ਹੋਈ ਟਰੰਪ ਦੀ ਧੀ
About us | Advertisement| Privacy policy
© Copyright@2026.ABP Network Private Limited. All rights reserved.