ਟਰੂਡੋ ਦੀ ਮੁਰੀਦ ਹੋਈ ਟਰੰਪ ਦੀ ਧੀ
ਏਬੀਪੀ ਸਾਂਝਾ | 19 Feb 2017 11:48 AM (IST)
1
ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਖ਼ਾਸੀਅਤ ਹੈ ਜਿੱਥੇ ਜਾਂਦੇ ਹਨ ਸਭ ਨੂੰ ਆਪਣਾ ਦੀਵਾਨਾ ਬਣਾ ਲੈਂਦੇ ਹਨ।
2
ਮਿਲਣੀ ਤੋਂ ਬਾਅਦ ਟਰੂਡੋ ਅਤੇ ਇਲਾਕਾ ਨੇ ਇਕੱਠਿਆਂ ਲੰਚ ਵੀ ਕੀਤਾ।
3
ਇਲਾਕਾ ਟਰੰਪ ਨੇ ਆਪਣੇ ਟਵਿੱਟਰ ਅਕਾਊਟ ਤੇ ਆਪਣੇ ਪਿਤਾ ਡੋਨਾਲਡ ਟਰੰਪ ਅਤੇ ਜਸਟਿਨ ਟਰੂਡੋ ਨਾਲ ਇੱਕ ਸਾਂਝੀ ਤਸਵੀਰ ਸ਼ੇਅਰ ਕੀਤੀ ਹੈ।
4
ਆਫੀਸ਼ੀਅਲ ਮਿਲਣੀ ਤੋਂ ਬਾਅਦ ਟਰੂਡੋ ਤੇ ਇਲਾਕਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋਈਆਂ।
5
ਬਿਲਕੁਲ ਇਸੇ ਤਰਾਂ ਅਮਰੀਕਾ ਵਿੱਚ ਹੋਇਆ ਜਿੱਥੇ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕਰਨ ਪਹੁੰਚੇ ਜਸਟਿਨ ਟਰੂਡੋ ਨੇ ਟਰੰਪ ਦੀ ਧੀ ਨੂੰ ਵੀ ਆਪਣਾ ਮੁਰੀਦ ਬਣਾ ਲਿਆ।