ਵੇਖੋ ਡੋਨਲਡ ਟਰੰਪ ਦਾ ਅਲੀਸ਼ਾਨ ਘਰ
ਏਬੀਪੀ ਸਾਂਝਾ | 15 Nov 2016 04:17 PM (IST)

1
ਅਮਰੀਕਾ ਵਿੱਚ ਰਾਸ਼ਟਰਪਤੀ ਦੀ ਚੋਣ ਜਿੱਤੇ ਡੋਨਲਡ ਟਰੰਪ ਦਾ ਅਲੀਸ਼ਾਨ ਘਰ
2
ਫਲੋਰੀਡਾ ਵਿੱਚ 17 ਏਕੜ ਵਿੱਚ ਫੈਲਿਆ ਹੈ ਟਰੰਪ ਦਾ ਇਹ ਅਲੀਸ਼ਾਨ ਘਰ।
3
ਟਰੰਪ ਦੇ ਘਰ ਵਿੱਚ 126 ਕਮਰੇ ਹਨ ਅਤੇ ਇੱਥੇ ਸੁੱਖ ਸਹੂਲਤ ਦੀ ਹਰ ਚੀਜ ਮੌਜੂਦ ਹੈ।
4
ਟਰੰਪ ਨੇ ਇਹ ਘਰ 1985 ਵਿੱਚ ਖਰੀਦਿਆ ਸੀ। ਟਰੰਪ ਹਰ ਸਾਲ ਇੱਥੋਂ ਕਿਰਾਏ ਦੇ ਤੌਰ ਉਤੇ 1.5 ਲੱਖ ਡਾਲਰ ਦੀ ਕਮਾਈ ਕਰਦਾ ਹੈ।