✕
  • ਹੋਮ

ਮਿਲੋ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਦੀ ਪਤਨੀ ਨੂੰ

ਏਬੀਪੀ ਸਾਂਝਾ   |  21 Jan 2017 04:52 PM (IST)
ਮਿਲੋ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਦੀ ਪਤਨੀ ਨੂੰ
1

ਮੇਲਨੀਆ ਯੂਗੋਸੇਲਵੀਆ ਦੀ ਜੰਮਪਲ ਹੈ ਅਤੇ ਉਸ ਨੇ ਟਰੰਪ ਨਾਲ 22 ਜਨਵਰੀ 2005 ਵਿੱਚ ਵਿਆਹ ਕਰਵਾਇਆ ਸੀ।

2

ਮੈਲਾਨੀਆ ਦੀਆਂ ਕਈ ਇਤਰਾਜ਼ਯੋਗ ਤਸਵੀਰਾਂ ਸੋੋਸ਼ਲ ਮੀਡੀਆ ਉਤੇ ਵਾਈਰਲ ਹੋ ਚੁੱਕੀਆਂ ਹਨ।

3

ਮੈਲਾਨੀ ਨਾਮੀ ਮਾਡਲ ਰਹਿ ਚੁੱਕੀ ਹੈ।

4

ਮੈਲਾਨੀਆ ਟਰੰਪ ਨਾਲੋ 24 ਸਾਲ ਉਮਰ ਵਿੱਚ ਛੋਟੀ ਹੈ।

5

ਅਮਰੀਕਾ ਦੇ 45ਵੇਂ ਰਾਸ਼ਟਰਪਤੀ ਡੋਨਲਡ ਟਰੰਪ ਦੀ ਪਤਨੀ ਮੈਲਾਨੀਆ ਟਰੰਪ ।

  • ਹੋਮ
  • Photos
  • ਖ਼ਬਰਾਂ
  • ਮਿਲੋ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਦੀ ਪਤਨੀ ਨੂੰ
About us | Advertisement| Privacy policy
© Copyright@2026.ABP Network Private Limited. All rights reserved.