ਕੁਦਰਤ ਦੇ ਇਹ ਰੰਗ ਦੇਖ ਕੇ ਰਹਿ ਜਾਉਗੇ ਦੰਗ
ਏਬੀਪੀ ਸਾਂਝਾ | 02 Apr 2017 11:40 AM (IST)

1
2007 ਵਿੱਚ ਖੁੱਲਿਆ ਇਹ ਬਾਗ ਸੈਲਾਨੀਆਂ ਲਈ ਖਾਸ ਖਿੱਚ ਦਾ ਕੇਂਦਰ ਹੈ।
2
ਟਿਊਲਿਪ ਗਾਰਡਨ 12 ਏਕੜ ਦੇ ਰਕਬੇ ਵਿੱਚ ਬਣਿਆ ਹੈ।
3
ਇਸਦਾ ਨਾਂ 'ਇੰਦਰਾ ਗਾਂਧੀ ਮੈਮੋਰੀਅਲ ਟਿਊਲਿਪ ਗਾਰਡਨ' ਹੈ।
4
ਕਸ਼ਮੀਰ 'ਚ ਟਹਿਕਦਾ ਫੁੱਲਾਂ ਦਾ ਇਹ ਖੂਬਸੂਰਤ ਬਾਗ ਏਸ਼ੀਆ ਦਾ ਸਭ ਤੋਂ ਵੱਡਾ ਟਿਊਲਿਪ ਗਾਰਡਨ ਹੈ।
5
ਕੁਦਰਤ ਦੇ ਇਹ ਦੇਖ ਕੇ ਰਹਿ ਜਾਉਗੇ ਦੰਗ
6
ਇੱਥੇ 70 ਕਿਸਮਾਂ ਦੇ ਕਰੀਬ 2 ਮਿਲੀਅਨ ਫੁੱਲਾਂ ਦੇ ਬੂਟੇ ਲੱਗੇ ਹਨ।
7
ਕੁਦਰਤ ਦੇ ਇਹ ਦੇਖ ਕੇ ਰਹਿ ਜਾਉਗੇ ਦੰਗ