ਖ਼ੂਬਸੂਰਤ ਰੰਗ ਬੰਨ੍ਹ ਗਿਆ 'ਦਸਤਾਰ ਮੁਕਾਬਲਾ'
ਏਬੀਪੀ ਸਾਂਝਾ | 26 Dec 2016 03:46 PM (IST)
1
ਇਸ ਮੁਕਾਬਲੇ ਵਿੱਚ ਮੁੰਡਿਆਂ ਦੇ ਨਾਲ-ਨਾਲ ਕੁੜੀਆਂ ਨੇ ਵੀ ਹਿੱਸਾ ਲਿਆ।
2
ਜੇਤੂਆਂ ਨੂੰ ਚਾਂਦੀ ਦੇ ਮੈਡਲ, ਸਰਟੀਫਿਕੇਟ, ਦਸਤਾਰਾਂ, ਸ਼ੀਲਡਾਂ ਦੇ ਕੇ ਸਨਮਾਨਿਤ ਕੀਤਾ ਗਿਆ, ਮੁਕਾਬਲੇ ਚ ਆਉਣ ਵਾਲੇ ਹਰ ਪ੍ਰਤੀ ਭਾਗੀ ਨੂੰ ਮੈਡਲ ਅਤੇ ਸਰਟੀਫਿਕੇਟ ਨਾਲ ਨਿਵਾਜਿਆ ਗਿਆ।
3
ਇਹ ਮੁਕਾਬਲਾ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਦੇ ਭਾਈ ਮਹਾਂ ਸਿੰਘ ਦੀਵਾਨ ਹਾਲ ਵਿਖੇ ਕਰਵਾਇਆ ਗਿਆ।
4
ਇਸ ਮੁਕਾਬਲੇ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ ਦੇ 400 ਪ੍ਰਤੀਯੋਗੀਆਂ ਨੇ ਹਿੱਸਾ ਲਿਆ।
5
ਇਹ ਮੁਕਾਬਲਾ ਸਿੱਖ ਵਿਰਸਾ ਕੌਂਸਲ ਵੱਲੋਂ ਕਰਵਾਇਆ ਗਿਆ ਸੀ।
6
ਸ੍ਰੀ ਮੁਕਤਸਰ ਸਾਹਿਬ ਵਿਖੇ ਦਸਤਾਰ ਪ੍ਰਤੀ ਨੌਜਵਾਨਾਂ ਵਿੱਚ ਰੁਝਾਨ ਵਧਾਉਣ ਲਈ ਦਸਤਾਰ ਮੁਕਾਬਲਾ 2016 ਕਰਵਾਇਆ ਗਿਆ।
= 6">