ਤੁਰਕੀ ਹਮਲੇ 'ਚ ਮਾਰੇ ਗਏ ਦੋ ਭਾਰਤੀ ਕੌਣ
ਏਬੀਪੀ ਸਾਂਝਾ | 02 Jan 2017 11:32 AM (IST)
1
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸਤਾਨਬੁਲ ਹਮਲੇ 'ਚ ਹੋਈਆਂ ਮੌਤਾਂ 'ਤੇ ਸੋਗ ਪ੍ਰਗਟਾਇਆ।
2
ਅਬੀਸ ਰਿਜਵੀ 'ਰਿਜਵੀ ਬਿਲਡਰ ਦੇ ਸੀ. ਈ. ਓ. ਸਨ ਅਤੇ ਉਹ 2014 'ਚ ਆਈ ਫਿਲਮ 'ਰੋਰ : ਦਿ ਟਾਈਗਰਸ ਆਫ ਦਿ ਸੁੰਦਰਬੰਸ' ਸਮੇਤ ਕਈ ਫਿਲਮਾਂ ਦੇ ਨਿਰਮਾਤਾ ਸਨ।''
3
ਰਿਜਵੀ ਦੇ ਨਾਲ ਖੁਸ਼ੀ ਸ਼ਾਹ ਦੀ ਵੀ ਮੌਤ ਤੁਰਕੀ ਵਿੱਚ ਹੋਈ ਹੈ।
4
ਭਾਰਤੀ ਨਾਗਰਿਕਾਂ ਦੀ ਪਹਿਚਾਣ ਅਬੀਸ ਹਸਨ ਰਿਜਵੀ ਵਜੋਂ ਹੋਈ ਹੈ।
5
ਗੁਰਜਰਾਤ ਦੀ ਖੁਸੀ ਫੈਸਨ ਜੁਗਤ ਨਾਲ ਜੋੜੀ ਹੋਈ ਸੀ।
6
ਤੁਰਕੀ ਦੇ ਇੱਕ ਕਲੱਬ 'ਚ ਨਵਾਂ ਸਾਲ ਮਨਾਉਣ ਲਈ ਇਕੱਠੇ ਹੋਏ ਲੋਕਾਂ 'ਤੇ ਹੋਏ ਅੱਤਵਾਦੀ ਹਮਲੇ 'ਚ ਦੋ ਭਾਰਤੀਆਂ ਦੇ ਵੀ ਮਾਰੇ ਗਏ ਹਨ।