✕
  • ਹੋਮ

ਸਟੇਡੀਅਮ ਦੇ ਅੰਦਰ ਮੈਚ , ਬਾਹਰ ਬੰਬ ਧਮਾਕੇ , 29 ਦੀ ਗਈ ਜਾਨ

ਏਬੀਪੀ ਸਾਂਝਾ   |  11 Dec 2016 09:23 AM (IST)
1

ਇਸਤਾਂਬੁਲ ਦੇ ਇੱਕ ਫੁੱਟਬਾਲ ਸਟੇਡੀਅਮ ਦੇ ਬਾਹਰ ਵੱਡਾ ਦਹਿਸ਼ਤਗਰਦ ਹਮਲਾ ਹੋਇਆ ਹੈ।

2

ਇਸ ਵਿੱਚ 29 ਦੀ ਮੌਤ ਤੇ 166 ਲੋਕ ਜ਼ਖਮੀ ਹੋਏ ਹਨ।

3

ਤੁਰਕੀ ਦੀ ਸਰਕਾਰ ਨੇ ਸ਼ੁਰਆਤੀ ਜਾਂਚ ਤੋਂ ਬਾਅਦ ਇਸ ਨੂੰ ਦਹਿਸ਼ਤਗਰਦ ਹਮਲਾ ਕਰਾਰ ਦਿੱਤਾ ਹੈ।

4

ਮਿਲੀ ਜਾਣਕਾਰੀ ਅਨੁਸਾਰ ਬੰਬ ਧਮਾਕਾ ਸਟੇਡੀਅਮ ਦੇ ਬਾਹਰ ਖੜੀਆਂ ਦੋ ਕਾਰਾਂ ਵਿੱਚ ਰੱਖੇ ਹੋਏ ਸਨ।

5

ਧਮਾਕੇ ਤੋਂ ਬਾਅਦ ਸਟੇਡੀਅਮ ਦੇ ਆਸ ਪਾਸ ਲੋਕਾਂ ਵਿੱਚ ਅੱਫਰ ਤਫੜੀ ਮੱਚ ਗਈ। ਮ੍ਰਿਤਕਾਂ ਵਿੱਚ ਜ਼ਿਆਦਾਤਰ ਪੁਲਿਸ ਕਰਮੀਂ ਹਨ। ਮਿਲੀ ਜਾਣਕਾਰੀ ਅਨੁਸਾਰ ਜਿਸ ਸਮੇਂ ਧਮਾਕਾ ਹੋਇਆ ਉਸ ਸਮੇਂ ਮੈਚ ਖ਼ਤਮ ਤੋਂ ਬਾਅਦ ਲੋਕ ਘਰ ਪਰਤ ਰਹੇ ਸਨ।

  • ਹੋਮ
  • Photos
  • ਖ਼ਬਰਾਂ
  • ਸਟੇਡੀਅਮ ਦੇ ਅੰਦਰ ਮੈਚ , ਬਾਹਰ ਬੰਬ ਧਮਾਕੇ , 29 ਦੀ ਗਈ ਜਾਨ
About us | Advertisement| Privacy policy
© Copyright@2026.ABP Network Private Limited. All rights reserved.