✕
  • ਹੋਮ

ਕਿਸੇ ਵੇਲੇ ਚਰਚ ਹੁੰਦਾ ਸੀ ਟਰਲਾਕ ਗੁਰੂ ਘਰ, ਦੇਖੋ ਤਸਵੀਰਾਂ

ਏਬੀਪੀ ਸਾਂਝਾ   |  11 Dec 2016 06:02 PM (IST)
1

ਅਮਰੀਕਾ ਭਰ ਤੋਂ ਸੰਗਤ ਟਰਲਾਕ ਗੁਰੂ ਘਰ ਵਿਖੇ ਨਤਮਸਤਕ ਹੋਣ ਪਹੁੰਚਦੀ ਹੈ।

2

1990 'ਚ ਗੁਰਦੁਆਰਾ ਸਾਹਿਬ ਦੇ ਨਾਲ ਲਗਦਾ ਖਰੀਦ ਕੇ ਇਮਾਰਤ ਚ ਵਾਧਾ ਕਰਦਿਆਂ ਲੰਗਰ ਹਾਲ ਦੀ ਉਸਾਰੀ ਕੀਤੀ ਗਈ।

3

ਸਿੱਖ ਸੰਗਤ ਦੀ ਮਦਦ ਨਾਲ ਬਾਬਾ ਜਵਾਲਾ ਸਿੰਘ ਤੇ ਬਾਬਾ ਵਸਾਖਾ ਸਿੰਘ ਦੇ ਯਤਨਾਂ ਸਦਕਾ ਇਸ ਗੁਰੂ ਘਰ ਦੀ ਉਸਾਰੀ ਹੋਈ ਸੀ।

4

ਅਮਰੀਕਾ ਦੇ ਟਰਲਾਕ (Turlock)'ਚ 1985 ਵਿੱਚ ਹੋਂਦ ਵਿੱਚ ਆਇਆ ਸੀ। ਗੁਰਦੁਆਰਾ ਸਾਹਿਬ ਵਾਲੀ ਥਾਂ 'ਤੇ ਪਹਿਲਾਂ ਛੋਟੀ ਚਰਚ ਹੁੰਦੀ ਸੀ।

5

ਸੰਗਤ ਦੀ ਆਮਦ ਵਧਣ ਨਾਲ ਸਾਲ 2000 ਵਿੱਚ ਗੁਰਦੁਆਰੇ ਨਾਲ ਲਗਦੀ ਜ਼ਮੀਨ ਖਰੀਦ ਕੇ ਗੁਰਦੁਆਰੇ ਦੀ ਇਮਾਰਤ 'ਚ ਹੋਰ ਵਾਧਾ ਕੀਤਾ ਗਿਆ।

  • ਹੋਮ
  • Photos
  • ਖ਼ਬਰਾਂ
  • ਕਿਸੇ ਵੇਲੇ ਚਰਚ ਹੁੰਦਾ ਸੀ ਟਰਲਾਕ ਗੁਰੂ ਘਰ, ਦੇਖੋ ਤਸਵੀਰਾਂ
About us | Advertisement| Privacy policy
© Copyright@2026.ABP Network Private Limited. All rights reserved.