TV 18 ਦੇ EXIT POLL 'ਚ ਆਪ ਦੀ ਬੱਲੇ ਬੱਲੇ
ਏਬੀਪੀ ਸਾਂਝਾ | 09 Mar 2017 06:46 PM (IST)
1
ਨਿਊਜ X ਨੇ ਕਾਂਗਰਸ ਪਾਰਟੀ ਨੂੰ 55 ਅਤੇ ਆਪ ਨੂੰ 55 ਸੀਟਾਂ ਦਿੱਤੀਆਂ ਹਨ।
2
TV 18 ਦੇ ਅਨੁਸਾਰ ਸਭ ਤੋਂ ਮਾੜਾ ਹਾਲ ਅਕਾਲੀ ਦਲ ਦਾ ਹੈ। ਪਾਰਟੀ ਪੰਜਾਬ ਵਿਚੋਂ 7 ਸੀਟਾਂ ਹੀ ਹਾਸਲ ਕਰੇਗੀ।
3
TV 18 ਅਨੁਸਾਰ ਕਾਂਗਰਸ 53 ਸੀਟਾਂ ਹਾਸਲ ਕਰੇਗੀ।
4
ਦੂਜੇ ਚੈਨਲਾਂ ਵੱਲੋਂ ਦਿਖਾਏ ਗਏ ਸਰਵੇ।
5
TV 18 EXIT POLL: ਦੇ ਅਨੁਸਾਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਦਿਖਾਈ ਦੇ ਰਹੀ ਹੈ।
6
TV 18 ਨੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ 57 ਸੀਟਾਂ ਦਿੱਤੀਆਂ ਹਨ।
= 6">