13 ਕਿੱਲੋ ਭਾਰ ਘਟਾਉਣ ਮਗਰੋਂ ਇੰਝ ਦਿੱਸੀ ਇਹ ਅਦਾਕਾਰਾ

ਅੱਗੇ ਵੇਖੋ ਸ਼ਫਾਕ ਦੀਆਂ ਕੁਝ ਹੋਰ ਤਸਵੀਰਾਂ।
ਬੀਤੇ ਛੇ ਸਾਲਾਂ ਤੋਂ ਛੋਟੇ ਪਰਦੇ ਲਈ ਕੰਮ ਕਰਨ ਵਾਲੀ ਇਹ ਅਦਾਕਾਰਾ, ਪਿਛਲੇ ਕੁਝ ਸਮੇਂ ਤੋਂ ਛੁੱਟੀ 'ਤੇ ਸੀ। ਇਸ ਦੌਰਾਨ ਉਸ ਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਤਬਦੀਲ ਕਰ ਲਿਆ ਹੈ।
ਇਨ੍ਹਾਂ ਪੁਰਾਣੀਆਂ ਤਸਵੀਰਾਂ ਵਿੱਚ ਸ਼ਫਾਕ ਅੱਜ ਦੇ ਮੁਕਾਬਲੇ ਜ਼ਿਆਦਾ ਭਰਵੀਂ ਸਿਹਤ ਵਾਲੀ ਦਿੱਸ ਰਹੀ ਹੈ।
ਤਸਵੀਰਾਂ ਵਿੱਚ ਤੁਸੀਂ ਸ਼ਫਾਕ ਨਾਜ਼ ਨੂੰ ਵੇਖ ਸਕਦੇ ਹੋ। ਅਦਾਕਾਰਾ ਦਾ ਇਹ ਅੰਦਾਜ਼ ਉਸ ਦੇ ਆਉਣ ਵਾਲੇ ਨਵੇਂ ਪ੍ਰਾਜੈਕਟ ਲਈ ਹੈ।
ਜੀ ਹਾਂ, ਟੀ.ਵੀ. ਅਦਾਕਾਰਾ ਸ਼ਫਾਕ ਨਾਜ਼ ਜਿਸ ਨੂੰ 'ਚਿੜੀਆ-ਘਰ', 'ਮਹਾਭਾਰਤ', 'ਸਪਨਾ ਬਾਬੁਲ ਕਾ-ਬਿਦਾਈ' ਵਿੱਚ ਅਹਿਮ ਕਿਰਦਾਰਾਂ ਵਜੋਂ ਵੇਖਿਆ ਗਿਆ ਹੈ, ਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਬਦਲ ਲਿਆ ਹੈ।
ਬੀ-ਟਾਊਨ ਵਿੱਚ ਹਾਲ ਹੀ ਦੇ ਦਿਨ ਇੱਕ ਅਜਿਹੀ ਅਦਾਕਾਰਾ ਚਰਚਾ ਵਿੱਚ ਹੈ ਜਿਨ੍ਹਾਂ ਆਪਣੀ ਆਉਣ ਵਾਲੇ ਕਿਰਦਾਰ ਲਈ 13 ਕਿੱਲੋ ਵਜ਼ਨ ਘੱਟ ਕੀਤਾ ਹੈ।
ਹਾਲੀਵੁੱਡ, ਬਾਲੀਵੁੱਡ ਜਾਂ ਫਿਰ ਹੋਵੇ ਟੀ.ਵੀ., ਅਦਾਕਾਰ ਨੂੰ ਕਿਰਦਾਰ ਮੁਤਾਬਕ ਢਾਲਣਾ ਪੈਂਦਾ ਹੈ। ਇਸ ਲਈ ਬੇਸ਼ੱਕ ਵਜ਼ਨ ਘਟਾਉਣਾ ਹੋਵੇ ਜਾਂ ਵਧਾਉਣਾ, ਕਿਰਦਾਰ ਦੀ ਮੰਗ ਦੇ ਹਿਸਾਬ ਨਾਲ ਕਰਨਾ ਪੈਂਦਾ ਹੈ।