ਇਸ ਮਸ਼ਹੂਰ ਅਦਾਕਾਰਾ ਨੇ 'ਫੈਟ ਟੂ ਫਿੱਟ' ਹੋ ਕੇ ਕਰ ਦਿੱਤਾ ਸਭ ਨੂੰ ਹੈਰਾਨ
ਏਬੀਪੀ ਸਾਂਝਾ | 12 Dec 2017 07:25 PM (IST)

1
2
3
ਨੇਹਾ ਨੇ ਮਾਲਦੀਵ ਵਿੱਚ ਛੁੱਟੀਆਂ ਬਿਤਾਉਂਦੇ ਹੋਏ ਆਪਣਾ ਫ਼ੋਟੋਸ਼ੂਟ ਵੀ ਕਰਵਾਇਆ ਹੈ। ਵੇਖੋ ਉਸ ਦੀਆਂ ਕੁਝ ਹੋਰ ਤਸਵੀਰਾਂ-
4
5
6
ਇਸ ਤੋਂ ਪਹਿਲਾਂ ਸਾਲ 2014 ਵਿੱਚ ਆਈ ਫ਼ਿਲਮ 'ਪ੍ਰੇਮਸਾਥੀ ਕਮਿੰਗ ਸੂਨ' ਲਈ ਉਸ ਨੇ 15 ਕਿੱਲੋ ਵਜ਼ਨ ਵੀ ਘਟਾ ਲਿਆ।
7
ਕੁਝ ਦਿਨ ਪਹਿਲਾਂ ਨੇਹਾ ਨੇ ਵਜ਼ਨ ਘਟਾਉਣ ਤੋਂ ਬਾਅਦ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ।
8
ਟੈਲੀਵਿਜ਼ਨ ਸ਼ੋਅ 'ਮੇਅ ਆਈ ਕਮ ਇਨ ਮੈਡਮ' ਵਿੱਚ ਬੌਸ ਦਾ ਕਿਰਦਾਰ ਨਿਭਾਉਣ ਵਾਲੀ ਨੇਹਾ ਪੇਂਡਸੇ ਛੋਟੇ ਪਰਦੇ ਦੀ ਵੱਡੀ ਖ਼ਬਰ ਹੈ। ਹਾਲ ਹੀ ਵਿੱਚ ਨੇਹਾ ਨੇ ਜੋ ਤਸਵੀਰਾਂ ਸੋਸ਼ਲ ਮੀਡੀਆ 'ਤੇ ਪਾਈਆਂ ਹਨ।