ਬੀਚ 'ਚ ਡੁੱਬਣ ਨਾਲ ਪੰਜਾਬੀ ਨੌਜਵਾਨ ਦੀ ਮੌਤ
ਏਬੀਪੀ ਸਾਂਝਾ | 27 Dec 2017 11:59 AM (IST)
1
ਇਸ ਹਾਦਸੇ ਤੋਂ ਬਾਅਦ ਸਿੱਖ ਭਾਈਚਾਰੇ ਨਾਲ ਸਬੰਧ ਵਿਅਕਤੀਆਂ ਵੱਲੋਂ ਰਵਨੀਤ ਦੀ ਲਾਸ਼ ਜਲਦੀ ਮਾਪਿਆਂ ਕੋਲ ਭੇਜਣ ਲਈ ਲੋੜੀਦੇ ਯਤਨ ਕੀਤੇ ਜਾ ਰਹੇ ਹਨ।
2
ਇਨ੍ਹਾਂ ਦੋਹਾਂ ਨੌਜਵਾਨਾਂ ਨੇ ਰਵਨੀਤ ਨੂੰ ਬੀਚ ਚੋਂ ਕੱਢਣ ਦੇ ਅਪਰੇਸ਼ਨ ਵਿੱਚ ਮਦਦ ਕੀਤੀ ਸੀ।
3
ਰਵਨੀਤ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਗਿੱਲ ਦਾ ਵਸਨੀਕ ਸੀ। ਉਹ ਆਪਣੇ ਜਾਣਕਾਰਾਂ ਨਾਲ ਕ੍ਰਿਸਮਸ ਦੀ ਛੁੱਟੀਆਂ ਉੱਤੇ ਘੁੰਮਣ ਗਿਆ ਸੀ।ਇਸ ਸਬੰਧੀ ਉਸਦੇ ਮਾਪਿਆ ਨੂੰ ਦੱਸ ਦਿੱਤਾ ਹੈ।
4
ਸਿਡੀਨੀ: ਕ੍ਰਿਸਮਸ ਦੀਆਂ ਛੁੱਟੀਆਂ ਵਿੱਚ ਬੀਚ ਉੱਤੇ ਘੁੰਮਣ ਗਏ ਨੌਜਵਾਨ ਰਵਨੀਤ ਸਿੰਘ ਦੀ ਡੁੱਬਣ ਨਾਲ ਮੌਤ ਹੋ ਗਈ। ਟਵੀਡ ਹੈੱਡ ਨੇੜੇ ਸੂਬਾ ਨਿਊ ਸਾਊਥ ਵੇਲਜ਼ ਦੇ ਬੀਚ ਉੱਤੇ ਇਹ ਹਾਦਸਾ ਵਾਪਰਿਆ।
= 4">