✕
  • ਹੋਮ

ਕਿੰਝ ਬਣਿਆ ਟੈਕਸੀ ਡਰਾਈਵਰ 9800 ਕਰੋੜ ਦਾ ਮਾਲਕ

ਏਬੀਪੀ ਸਾਂਝਾ   |  29 Nov 2016 11:38 AM (IST)
ਕਿੰਝ ਬਣਿਆ ਟੈਕਸੀ ਡਰਾਈਵਰ 9800 ਕਰੋੜ ਦਾ ਮਾਲਕ
1

ਬਰਨਾਲਾ ਦਾ ਟੈਕਸੀ ਡਰਾਈਵਰ 9800 ਕਰੋੜ ਰੁਪਏ ਦਾ ਮਾਲਕ ਹੈ।

2

ਬਰਨਾਲਾ ਵਿੱਚ ਟੈਕਸੀ ਚਲਾਉਣ ਵਾਲੇ ਡਰਾਈਵਰ ਬਲਵਿੰਦਰ ਸਿੰਘ ਦਾ ਸਟੇਟ ਬੈਂਕ ਆਫ਼ ਪਟਿਆਲਾ ਵਿੱਚ ਖਾਤਾ ਹੈ।

3

ਇਹ ਮੈਸੇਜ ਦੇਖ ਕੇ ਡਰਾਈਵਰ ਬਲਵਿੰਦਰ ਸਿੰਘ ਪ੍ਰੇਸ਼ਾਨ ਹੋ ਗਿਆ।

4

ਰਾਨੀ ਉਸ ਸਮੇਂ ਹੋਰ ਵਧ ਗਈ ਜਦੋਂ ਆਮਦਨ ਕਰ ਵਿਭਾਗ ਨੇ ਟੈਕਸੀ ਡਰਾਈਵਰ ਨੂੰ ਘੇਰ ਲਿਆ। ਆਮਦਨ ਕਰ ਵਿਭਾਗ ਨੇ ਉਸ ਤੋਂ ਪੁੱਛਗਿੱਛ ਕੀਤੀ।

5

ਅਚਾਨਕ ਉਸ ਨੂੰ ਬੈਂਕ ਵਿੱਚੋਂ ਮੋਬਾਈਲ ਉੱਤੇ ਮੈਸੇਜ ਆਇਆ ਜਿਸ ਨੂੰ ਚੈੱਕ ਕਰਕੇ ਉਸ ਦੇ ਹੋਸ਼ ਉੱਡੇ ਗਏ। ਮੈਸੇਜ ਸੀ 9800 ਕਰੋੜ ਦਾ।

6

ਸੁਣ ਕੇ ਥੋੜ੍ਹੀ ਹੈਰਾਨੀ ਹੋਵੇਗੀ ਪਰ ਇਹ ਸੱਚ ਹੈ।

7

ਪ੍ਰੇਸ਼ਾਨ ਡਰਾਈਵਰ ਬਲਵਿੰਦਰ ਸਿੰਘ ਬੈਂਕ ਵਿੱਚ ਪਹੁੰਚਿਆ ਪਰ ਉਸ ਨੂੰ ਬੈਂਕ ਕਰਮੀ ਕੁਝ ਵੀ ਨਹੀਂ ਦੱਸ ਰਹੇ। ਫ਼ਿਲਹਾਲ ਇਹ ਪਤਾ ਨਹੀਂ ਲੱਗ ਕਿ ਬਲਵਿੰਦਰ ਸਿੰਘ ਦੇ ਖਾਤੇ ਵਿੱਚ 9800 ਕਰੋੜ ਕਿੱਥੋਂ ਆਏ।

  • ਹੋਮ
  • Photos
  • ਖ਼ਬਰਾਂ
  • ਕਿੰਝ ਬਣਿਆ ਟੈਕਸੀ ਡਰਾਈਵਰ 9800 ਕਰੋੜ ਦਾ ਮਾਲਕ
About us | Advertisement| Privacy policy
© Copyright@2026.ABP Network Private Limited. All rights reserved.