ਕੋਟਕਪੂਰਾ 'ਚ ਕਾਰ ਤੇ ਬੱਸ ਦੀ ਜ਼ਬਰਦਸਤ ਟੱਕਰ, ਦੋ ਮੌਤਾਂ
ਏਬੀਪੀ ਸਾਂਝਾ | 16 Jul 2018 07:08 PM (IST)
1
ਪਰ ਰਸਤੇ ਵਿੱਚ ਉਨ੍ਹਾਂ ਦੀ ਕਾਰ ਦੀ ਟੱਕਰ ਗੁਰੂ ਨਾਨਕ ਟ੍ਰੈਵਲਜ਼ ਦੀ ਬੱਸ ਨਾਲ ਹੋ ਗਈ।
2
ਹਾਦਸੇ ਸਮੇਂ ਦੋਵੇਂ ਕੋਟਕਪੂਰਾ ਤੋਂ ਬਠਿੰਡਾ ਜਾ ਰਹੇ ਸਨ।
3
ਅਮਨਦੀਪ ਸਿੰਘ ਬਠਿੰਡਾ ਵਿੱਚ ਆਪਣਾ ਇਮੀਗ੍ਰੇਸ਼ਨ ਕੰਪਨੀ ਚਲਾਉਂਦੇ ਸਨ ਤੇ ਮਨਦੀਪ ਕੌਰ ਉੱਥੇ ਹੀ ਕੰਮ ਕਰਦੀ ਸੀ।
4
ਮ੍ਰਿਤਕ ਦੀ ਪਛਾਣ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਸੁਖਨਾ ਅਬਲੂ ਦੇ ਅਮਨਦੀਪ ਸਿੰਘ ਅਤੇ ਬਠਿੰਡਾ ਦੀ ਮਨਦੀਪ ਕੌਰ ਵਜੋਂ ਹੋਈ ਹੈ।
5
ਬਠਿੰਡਾ: ਜ਼ਿਲ੍ਹਾ ਫ਼ਰੀਦਕੋਟ ਦੇ ਕੋਟਕਪੂਰਾ ਵਿੱਚ ਬੱਸ ਤੇ ਕਾਰ ਦੀ ਟੱਕਰ ਵਿੱਚ ਕਾਰ ਸਵਾਰ ਦੋ ਜਣਿਆਂ ਦੀ ਮੌਤ ਹੋ ਗਈ ਹੈ।
= 5">