✕
  • ਹੋਮ

ਜਲ੍ਹਿਆਂ ਵਾਲੇ ਬਾਗ ਦੇ ਸਾਕੇ ਦਾ ਲੰਡਨ 'ਚ ਬਦਲਾ

ਏਬੀਪੀ ਸਾਂਝਾ   |  26 Dec 2016 01:10 PM (IST)
1

ਉਡਵਾਇਰ ਦੇ ਕਤਲ ਦੇ ਦੋਸ਼ ਵਿੱਚ ਊਧਮ ਸਿੰਘ ਨੂੰ 31 ਜੁਲਾਈ, 1940 ਨੂੰ ਪਿੰਟਨਵਾਇਲ ਜੇਲ੍ਹ ਵਿੱਚ ਫਾਂਸੀ ਦੇ ਦਿੱਤੀ ਗਈ ਸੀ।

2

ਸ਼ਹੀਦ ਊਧਮ ਸਿੰਘ ਦਾ ਜਨਮ 26 ਦਸੰਬਰ, 1899 ਨੂੰ ਪਿਤਾ ਟਹਿਲ ਸਿੰਘ ਦੇ ਘਰ, ਸੰਗਰੂਰ ਜ਼ਿਲ੍ਹੇ ਦੇ ਪਿੰਡ ਸੁਨਾਮ ਵਿੱਚ ਹੋਇਆ

3

ਮਾਈਕਲ ਓਡਵਾਇਰ ਦੇ ਕਤਲ ਤੋਂ ਬਾਅਦ ਊਧਮ ਸਿੰਘ ਦੀ ਤਸਵੀਰ।

4

ਪੰਜਾਬ ਦੇ ਪਿੰਡ ਸੁਨਾਮ ‘ਚ ਜਨਮੇ ਸ਼ਹੀਦ ਉਧਮ ਸਿੰਘ ਦਾ ਅੱਜ ਜਨਮ ਦਿਨ ਹੈ।

5

19 ਅਪ੍ਰੈਲ, 1919 ਦੇ ਜਲ੍ਹਿਆਂ ਵਾਲੇ ਬਾਗ ਦੇ ਸਾਕੇ ਨੂੰ ਸ਼ਾਇਦ ਬਹੁਤ ਲੋਕ ਭੁੱਲ ਗਏ ਹੋਣ ਪਰ ਸ਼ਹੀਦ ਊਧਮ ਸਿੰਘ ਨੂੰ ਉਹ ਸਾਕਾ ਭੁੱਲਿਆ ਨਹੀਂ ਸੀ ਜਿਸ ਦਾ ਬਦਲਾ ਉਹਨਾਂ ਲੰਡਨ ਵਿੱਚ ਜਾ ਕੇ ਲਿਆ।

  • ਹੋਮ
  • Photos
  • ਖ਼ਬਰਾਂ
  • ਜਲ੍ਹਿਆਂ ਵਾਲੇ ਬਾਗ ਦੇ ਸਾਕੇ ਦਾ ਲੰਡਨ 'ਚ ਬਦਲਾ
About us | Advertisement| Privacy policy
© Copyright@2026.ABP Network Private Limited. All rights reserved.