ਕਰੋ ਦਰਸ਼ਨ ਲੰਦਨ ਦੇ ਸਭ ਤੋਂ ਵੱਡੇ ਗੁਰੂ ਘਰ ਦੇ
ਏਬੀਪੀ ਸਾਂਝਾ | 26 Nov 2016 11:46 AM (IST)

1
ਗੁਰੂ ਨਾਨਕ ਦਰਬਾਰ ਗੁਰਦੁਆਰਾ ਗ੍ਰੀਵਸੈਂਡ ਦਾ ਨਹੀਂ ਬਲਕਿ ਲੰਦਨ ਦਾ ਸਭ ਤੋਂ ਵੱਡਾ ਗੁਰੂ ਘਰ ਹੈ। 2010 ਚ ਸੰਗਤ ਲਈ ਖੁੱਲਿਆ ਇਹ ਗੁਰੂ ਘਰ 15 ਮਿਲੀਅਨ ਪੌਂਡ ਨਾਲ ਬਣਾਇਆ ਗਿਆ ਹੈ।
2
ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜੀ ਰੱਖਣ ਲਈ ਇੱਥੇ ਖਾਸ ਸਿਖਲਾਈ ਦਿੱਤੀ ਜਾਂਦੀ ਹੈ।
3
ਗੁਰਦੁਆਰਾ ਸਾਹਿਬ ਦੀ ਵਿਸ਼ਾਲ ਇਮਾਰਤ 'ਚ 3 ਦਰਬਾਰ ਹਾਲ, ਦੋ ਲੰਗਰ ਹਾਲ, ਇੱਕ ਵਿਰਸਾ ਟ੍ਰੇਨਿੰਗ ਹਾਲ, ਇੱਕ ਸਪੋਰਟਸ ਹਾਲ, ਬਜ਼ੁਰਗਾਂ ਦੇ ਬੈਠਣ ਲਈ ਵੱਖਰਾ ਹਾਲ ਆਦਿ ਬਣੇ ਹੋਏ ਨੇ।
4
ਸੰਗਤ ਸਿਰਫ ਲੰਦਨ ਤੋਂ ਹੀ ਨਹੀਂ ਬਲਕਿ ਹੋਰਨਾਂ ਮੁਲਕਾਂ ਤੋਂ ਵੀ ਇੱਥੇ ਪਹੁੰਚਦੀ ਹੈ। ਸਮੇਂ-ਸਮੇਂ ਤੇ ਇੱਥੋਂ ਦੀ ਸੰਗਤ ਭਾਰਤ ਜਾਂ ਹੋਰਨਾਂ ਦੇਸ਼ਾਂ ਤੋਂ ਸਿੱਖ ਪ੍ਰਚਾਰਕਾਂ ਨੂੰ ਇੱਥੇ ਪ੍ਰਚਾਰ ਲਈ ਬੁਲਾਉਂਦੀ ਹੈ।
5
ਲੰਦਨ ਦੇ ਗ੍ਰੀਵਸੈਂਡ ਇਲਾਕੇ 'ਚ ਦੋ ਗੁਰਦੁਆਰਾ ਸਾਹਿਬ ਬਣੇ ਹੋਏ ਨੇ।