ਇੱਕ ਅਜਿਹਾ ਵਿਆਹ, ਜਿਸ 'ਚ ਸਜਾਇਆ ਗਿਆ ਡੋਲੀ ਵਾਲਾ ਟਰੈਕਟਰ, ਵੇਖੋ ਤਸਵੀਰਾਂ
ਏਬੀਪੀ ਸਾਂਝਾ | 10 Feb 2020 04:29 PM (IST)
1
2
3
4
5
6
7
ਬੀਤੇ ਦਿਨ 9 ਫਰਵਰੀ ਨੂੰ ਜਸਮੀਨ ਕੌਰ ਤੇ ਅਜੇ ਕੁਮਾਰ ਵਿਆਹ ਦੇ ਬੰਧਨ 'ਚ ਬੱਝੇ ਸੀ।
8
ਇਸ ਡੋਲੀ ਵਾਲੇ ਟਰੈਕਟਰ ਨੂੰ ਪੂਰੀ ਤਰ੍ਹਾਂ ਫੁੱਲਾਂ ਨਾਲ ਸਜਾਇਆ ਗਿਆ ਸੀ।
9
ਅਜੇ ਕੁਮਾਰ ਕਾਰ ਦੀ ਬਜਾਏ ਨਵੇਂ ਟਰੈਕਟਰ 'ਤੇ ਡੋਲੀ ਲੈ ਕੇ ਘਰ ਪੁੱਜਿਆ।
10
ਜਲੰਧਰ: ਚਰਚਾ ਦਾ ਵਿਸ਼ਾ ਬਣਿਆ ਅਜੇ ਕੁਮਾਰ ਤੇ ਜਸਮੀਨ ਕੌਰ ਦਾ ਵਿਆਹ, ਜੋ ਸਭ ਦੇ ਲਈ ਖਿੱਚ ਦਾ ਕੇਂਦਰ ਰਿਹਾ।