ਫਿਲਮ ਲਈ ਬਣਾਇਆ ਪੂਰਾ ਪਿੰਡ, ਵੇਖੋ ‘ਯਾਰਾ ਵੇ’ ਦੇ ਸੈੱਟ ਤੋਂ ਖਾਸ ਤਸਵੀਰਾਂ
ਏਬੀਪੀ ਸਾਂਝਾ | 28 Oct 2018 05:42 PM (IST)

1
ਰਾਕੇਸ਼ ਮਹਿਤਾ ਵੱਲੋਂ ਪ੍ਰੋਡਿਊਸ ਕੀਤੀ ਜਾਣ ਵਾਲੀ ਫਿਲਮ ‘ਯਾਰਾ ਵੇ’ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ।
2
3
4
5
6
7
8
ਵੇਖੋ ਸੈੱਟ ਦੀਆਂ ਤਸਵੀਰਾਂ।
9
ਫਿਲਮ 22 ਫਰਵਰੀ, 2019 ਨੂੰ ਰਿਲੀਜ਼ ਕੀਤੀ ਜਾਏਗੀ।
10
ਫਿਲਮ ਦੀ ਸਕ੍ਰਿਪਟ ਰੁਪਿੰਦਰ ਇੰਦਰਜੀਤ ਵੱਲੋਂ ਲਿਖੀ ਗਈ ਹੈ।
11
ਫਿਲਮ ਦਾ ਮਿਊਜ਼ਿਕ ਸਾਗਾ ਮਿਊਜ਼ਿਕ ਦੇ ਯੂਟਿਊ ਚੈਨਲ ’ਤੇ ਰਿਲੀਜ਼ ਕੀਤਾ ਜਾਏਗਾ।
12
ਫਿਲਮ ਵਿੱਚ ਯੁਵਰਾਜ ਹੰਸ, ਗਗਨ ਕੋਕਰੀ, ਮੋਨਿਕਾ ਗਿੱਲ, ਯੋਗਰਾਜ ਸਿੰਘ, ਹੌਬੀ ਧਾਲੀਵਾਲ ਤੇ ਰਘੂਵੀਰ ਬੀਰ ਭੂਮਿਕਾ ਨਿਭਾਅ ਰਹੇ ਹਨ।
13
ਇਸ ਕੰਮ ਲਈ ਨਿਰਮਾਤਾਵਾਂ ਨੇ ਸੀਨ ਕ੍ਰਿਏਟ ਕਰਨ ਲਈ ਪੂਰਾ ਪਿੰਡ ਬਣਾ ਛੱਡਿਆ।
14
ਇਸ ਫਿਲਮ ਵਿੱਚ ਆਜ਼ਾਦੀ ਤੋਂ ਪਹਿਲਾਂ ਦੇ ਪੰਜਾਬ ਦਾ ਦ੍ਰਿਸ਼ ਦਰਸਾਇਆ ਜਾ ਰਿਹਾ ਹੈ।