✕
  • ਹੋਮ

ਤਸਵੀਰਾਂ ਵੇਖ 44 ਦੀ ਨਹੀਂ ਲੱਗਦੀ ਉਰਮਿਲਾ

ਏਬੀਪੀ ਸਾਂਝਾ   |  04 Mar 2018 04:32 PM (IST)
ਤਸਵੀਰਾਂ ਵੇਖ 44 ਦੀ ਨਹੀਂ ਲੱਗਦੀ ਉਰਮਿਲਾ
1

2

3

4

ਫ਼ਿਲਮਾਂ ਤੋਂ ਦੂਰੀ ਬਣਾਉਣ ਤੋਂ ਬਾਅਦ, ਉਰਮਿਲਾ ਪੁਰਸਕਾਰ ਸਮਾਗਮਾਂ ਤੇ ਇੱਥੋਂ ਤਕ ਕਿ ਸਟਾਰ ਪਾਰਟੀਆਂ ਵਿੱਚ ਵੀ ਨਜ਼ਰ ਨਹੀਂ ਆਉਂਦੀ।

5

ਉਰਮਿਲਾ 44 ਸਾਲ ਦੀ ਹੈ, ਪਰ ਕਾਫ਼ੀ ਮੁਸ਼ਕਲ ਹੈ ਕਿ ਉਸ ਦੀ ਤਸਵੀਰ ਨੂੰ ਦੇਖਣ ਤੋਂ ਬਾਅਦ ਉਸ ਦੀ ਉਮਰ ਦਾ ਅੰਦਾਜ਼ਾ ਲਾਇਆ ਜਾ ਸਕੇ।

6

ਇਸ ਲਈ ਰੰਗੀਲਾ ਗਰਲ ਉਰਮਿਲਾ ਨੇ ਆਪਣੇ ਪਤੀ ਮੋਹਸਿਨ ਅਖਤਰ ਨਾਲ ਇਹ ਸੁੰਦਰ ਤਸਵੀਰਾਂ ਨੂੰ ਪੋਸਟ ਕੀਤਾ ਹੈ, ਜਿਸ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ।

7

ਉਰਮਿਲਾ ਨੇ 3 ਮਾਰਚ, 20l6 ਨੂੰ ਆਪਣੇ ਬੁਆਏਫਰੈਂਡ ਮੋਹਸਿਨ ਅਖਤਰ ਨਾਲ ਵਿਆਹ ਕਰ ਲਿਆ ਸੀ, ਜਿਸ ਨੂੰ ਹੁਣ ਦੋ ਸਾਲ ਪੂਰੇ ਹੋ ਚੁੱਕੇ ਹਨ।

8

ਬਾਲੀਵੁੱਡ ਅਦਾਕਾਰ ਉਰਮਿਲਾ ਮਤੌਂਡਕਰ ਨੇ ਫ਼ਿਲਮਾਂ ਤੋਂ ਕਾਫੀ ਸਮੇਂ ਤੋਂ ਦੂਰੀ ਬਣਾਈ ਹੋਈ ਹੈ, ਪਰ ਉਹ ਆਪਣੇ ਫੈਨਸ ਨਾਲ ਸੋਸ਼ਲ ਮੀਡੀਆ ਰਾਹੀਂ ਰਾਬਤਾ ਕਾਇਮ ਰੱਖਿਆ ਹੈ।

  • ਹੋਮ
  • Photos
  • ਖ਼ਬਰਾਂ
  • ਤਸਵੀਰਾਂ ਵੇਖ 44 ਦੀ ਨਹੀਂ ਲੱਗਦੀ ਉਰਮਿਲਾ
About us | Advertisement| Privacy policy
© Copyright@2026.ABP Network Private Limited. All rights reserved.