'ਵੈਡਿੰਗ ਵੋਜ਼ ਮੈਗਜ਼ੀਨ' ਲਈ ਉਰਵਸ਼ੀ ਨੇ ਗਲੈਮਰਸ ਪੋਜ਼ ਦਿੱਤੇ...
ਏਬੀਪੀ ਸਾਂਝਾ | 13 Feb 2018 03:58 PM (IST)
1
2
3
4
5
6
7
8
ਲੋਕਾਂ ਨੂੰ ਮਦਹੋਸ਼ ਕਰਨ ਵਾਲੀ ਉਰਵਸ਼ੀ ਇਸ ਮੈਗਜ਼ੀਨ ਕਵਰ ਦੇ ਸ਼ੂਟ ਲਈ ਮਹਿਰੂਮ ਕਲਰ ਦੀ ਡਰੈੱਸ ਪਹਿਨੀ ਦਿਖ ਰਹੀ ਹੈ।
9
10
'ਹੇਟ ਸਟੋਰੀ 4' 'ਚ ਉਨ੍ਹਾਂ ਤੋਂ ਇਲਾਵਾ ਕਰਨ ਵਾਹੀ, ਵੀਵਾਨ ਭਟੇਨਾ, ਇਹਾਨਾ ਢਿੱਲੋਂ ਤੇ ਗੁਲਸ਼ਨ ਗਰੋਵਰ ਵਰਗੇ ਸਿਤਾਰੇ ਵੀ ਨਜ਼ਰ ਆਉਣਗੇ।
11
12
13
ਉਰਵਸ਼ੀ ਨੇ ਇਸ ਦੌਰਾਨ ਵੱਖ-ਵੱਖ ਤਰ੍ਹਾਂ ਦੀਆਂ ਖੂਬਸੂਰਤ ਡਰੈੱਸਿਜ਼ 'ਚ ਦਿਖ ਰਹੀ ਹੈ। ਮਾਡਲ ਤੋਂ ਅਦਾਕਾਰਾ ਬਣੀ ਉਰਵਸ਼ੀ ਇਕ ਰਾਜਕੁਮਾਰ ਵਾਂਗ ਦਿਖ ਰਹੀ ਹੈ।
14
'ਵੈਡਿੰਗ ਵੋਜ਼ ਮੈਗਜ਼ੀਨ' ਲਈ ਉਰਵਸ਼ੀ ਨੇ ਗਲੈਮਰਸ ਪੋਜ਼ ਦਿੱਤੇ। ਇਸ ਫੋਟੋਸ਼ੂਟ ਰਾਹੀਂ ਉਸਨੇ ਆਪਣੀ ਸਿਜਲਿੰਗ ਤਸਵੀਰਾਂ ਨਾਲ ਆਪਣੇ ਫੈਨਸ ਦਾ ਦਿਲ ਜਿੱਤ ਲਿਆ ਹੈ।
15
ਮੁੰਬਈ- 'ਹੇਟ ਸਟੋਰੀ 4' 'ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਦਿਖਾਈ ਦੇਣ ਵਾਲੀ ਉਰਵਸ਼ੀ ਰੌਤੇਲਾ ਨੇ ਇਕ ਫੋਟੋਸ਼ੂਟ ਕਰਵਾਇਆ ਹੈ। ਇਸ ਫੋਟੋਸ਼ੂਟ ਦੀਆਂ ਸਿਜ਼ਲਿੰਗ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਕਾਫੀ ਪਸੰਦ ਕੀਤੀਆਂ ਜਾ ਰਹੀਆਂ ਹਨ।