✕
  • ਹੋਮ

ਚੋਣ ਨਤੀਜੇ 2026

WEST BENGAL  (129/293)To Win - 147
62
TMC
65
BJP
00
LF+ISF
2
CONG
00
OTH
ASSAM  (34/126)To Win - 64
27
BJP+
7
CONG+
00
OTH
TAMIL NADU  (54/234)To Win - 118
38
DMK+
13
ADMK+
00
TVK
03
OTH
KERALAM  (130/140)To Win - 71
61
LEFT+
64
CONG+
05
OTH
PUDUCHERRY  (17/33)To Win - 17
13
BJP+
04
CONG+
00
OTH
(Source: ECI/ABP News)

ਉਰਵਸ਼ੀ ਰੌਤੇਲਾ ਦਾ ਫੋਟੋਸ਼ੂਟ ਸੋਸ਼ਲ ਮੀਡੀਆ 'ਤੇ ਵਾਇਰਲ

ਏਬੀਪੀ ਸਾਂਝਾ   |  18 Nov 2018 05:50 PM (IST)
1

ਉਰਵਸ਼ੀ ਨੂੰ ਕਸਰਤ ਤੇ ਯੋਗਾ ਕਰਨਾ ਬੇਹੱਦ ਪਸੰਦ ਹੈ। ਆਪਣੇ ਸੋਸ਼ਲ ਮੀਡੀਆ ’ਤੇ ਉਹ ਅਕਸਰ ਹੀ ਫਿਟਨਸ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ।

2

2012 ਵਿੱਚ ਉਸ ਨੇ ਮਿਸ ਇੰਡੀਆ ਦਾ ਖਿਤਾਬ ਵੀ ਜਿੱਤਿਆ ਸੀ ਜਿਸ ਦੇ ਬਾਅਦ ਹੀ ਉਸ ਨੇ ਮਾਡਲਿੰਗ ਦੀ ਦੁਨੀਆ ਵਿੱਚ ਪੈਰ ਧਰਿਆ।

3

2016 ਵਿੱਚ ਉਸ ਨੇ ‘ਸਨਮ ਰੇ’ ਵਿੱਚ ਬੇਹਤਰੀਨ ਪ੍ਰਦਰਸ਼ਨ ਕੀਤਾ।

4

ਉਰਵਸ਼ੀ ਨੇ ਫਿਲਮ ‘ਸਿੰਘ ਸਾਬ੍ਹ ਦ ਗਰੇਟ’ ਤੋਂ ਆਪਣੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਕੀਤੀ ਸੀ

5

ਅਦਾਕਾਰਾ ਤੋਂ ਇਲਾਵਾ ਉਰਵਸ਼ੀ ਮਾਡਲ ਵੀ ਰਹਿ ਚੁੱਕੀ ਹੈ।

6

ਇਸ ਤੋਂ ਪਹਿਲਾਂ ਅਦਾਕਾਰਾ ਨੂੰ ਕਾਲ਼ੇ ਰੰਗ ਦੀ ਪਾਰਦਰਸ਼ੀ ਡ੍ਰੈੱਸ ਵਿੱਚ ਦੇਖਿਆ ਗਿਆ ਸੀ।

7

ਇਸ ਮੌਕੇ ਉਸ ਨੇ ਬਾਡੀ ਫਲਾਂਟ ਕਰਨ ਤੋਂ ਗੁਰੇਜ਼ ਨਹੀਂ ਕੀਤਾ।

8

ਇਸ ਦੌਰਾਨ ਉਸ ਨੇ ਵੱਖਰੇ-ਵੱਖਰੇ ਪੋਜ਼ ਦਿੱਤੇ।

9

ਅਦਾਕਾਰਾ ਉਰਵਸ਼ੀ ਰੌਤੇਲਾ ਨੇ ਹਾਲ ਹੀ ਵਿੱਚ ਫੋਟੋਸ਼ੂਟ ਕਰਵਾਇਆ ਹੈ ਜਿਸ ਵਿੱਚ ਉਹ ਕਾਫੀ ਖ਼ੂਬਸੂਰਤ ਲੱਗ ਰਹੀ ਹੈ। ਇਸ ਫੋਟੋਸ਼ੂਟ ਲਈ ਉਸ ਨੇ ਪੀਲੇ ਰੰਗ ਦੀ ਡਿਜ਼ਾਇਨਰ ਡਰੈਸ ਪਾਈ ਹੋਈ ਹੈ।

  • ਹੋਮ
  • Photos
  • ਮਨੋਰੰਜਨ
  • ਉਰਵਸ਼ੀ ਰੌਤੇਲਾ ਦਾ ਫੋਟੋਸ਼ੂਟ ਸੋਸ਼ਲ ਮੀਡੀਆ 'ਤੇ ਵਾਇਰਲ
About us | Advertisement| Privacy policy
© Copyright@2026.ABP Network Private Limited. All rights reserved.