ਲੁਸਿਆਣਾ ਨੂੰ ਪਈ ਹੜ੍ਹ ਦੀ ਮਾਰ
ਏਬੀਪੀ ਸਾਂਝਾ | 16 Aug 2016 05:23 PM (IST)

ਅਮਰੀਕਾ ਦੇ ਸੂਬੇ ਲੂਸਿਆਨਾ ਦੇ ਦੱਖਣੀ ਹਿੱਸੇ ਵਿੱਚ ਮੀਂਹ ਕਾਰਨ ਭਾਰੀ ਤਬਾਹੀ ਹੋਈ ਹੈ।
1
ਪਾਣੀ ਵਿੱਚ ਡੁੱਬੀ ਕਾਰ।
2
ਇਨਸਾਨਾਂ ਦੇ ਨਾਲ ਨਾਲ ਜਨਵਾਰਾਂ ਦਾ ਵੀ ਬੁਰਾ ਹਾਲ ਹੋਇਆ ਪਿਆ ਹੈ।
3
ਸੂਬੇ ਦੇ ਗਵਰਨਰ ਜਾਨ ਬੇਲ ਐਡਵਰਡ ਨੇ ਆਪਣੇ ਬਿਆਨ ਵਿੱਚ ਆਖਿਆ ਹੈ ਕਿ ਪੂਰਾ ਸੂਬਾ ਹੜ੍ਹ ਦੀ ਲਪੇਟ ਵਿੱਚ ਹੈ ਤੇ ਮੀਂਹ ਨੇ ਪਿਛਲੇ ਸਾਲ ਸਾਰੇ ਰਿਕਾਰਡ ਤੋੜ ਦਿੱਤੇ ਹਨ।
4
ਹੜ੍ਹ ਦੀ ਗਤੀ ਨੂੰ ਦੇਖਦੇ ਹੋਏ ਇਲਾਕੇ ਵਿੱਚ ਐਮਰਜੈਂਸੀ ਐਲਾਨ ਦਿੱਤੀ ਗਈ ਹੈ। ਲੂਸਿਆਣਾ ਦਾ ਜ਼ਿਆਦਾਤਰ ਹਿੱਸਾ ਪਾਣੀ ਨਾਲ ਭਰਿਆ ਪਿਆ ਹੈ।
5
ਹੜ੍ਹ ਕਾਰਨ ਛੇ ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ ਜਦੋਂਕਿ ਵੀਹ ਹਜ਼ਾਰ ਲੋਕ ਬੇਘਰ ਹੋ ਗਏ ਹਨ।
6
ਅਮਰੀਕਾ ਦੇ ਸੂਬੇ ਲੂਸਿਆਨਾ ਦੇ ਦੱਖਣੀ ਹਿੱਸੇ ਵਿੱਚ ਮੀਂਹ ਕਾਰਨ ਭਾਰੀ ਤਬਾਹੀ ਹੋਈ ਹੈ।