✕
  • ਹੋਮ

USA ਤੇ ਰੂਸ ਦਾ ਫਿਰ ਹੋਇਆ ਭੇੜ

ਏਬੀਪੀ ਸਾਂਝਾ   |  30 Dec 2016 03:20 PM (IST)
USA ਤੇ ਰੂਸ ਦਾ ਫਿਰ ਹੋਇਆ ਭੇੜ
1

ਦੁਨੀਆਂ ਦੀਆਂ ਦੋ ਵੱਡੀਆਂ ਤਾਕਤਾਂ ਅਮਰੀਕਾ ਤੇ ਰੂਸ ਆਹਮਣੋ-ਸਾਹਮਣੇ ਆ ਖੜ੍ਹੇ ਹਨ।

2

ਓਬਾਮਾ ਦਾ ਕਹਿਣਾ ਸੀ ਕਿ ਅਮਰੀਕਾ ਨੂੰ ਰੂਸੀ ਹਰਕਤਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ।

3

ਓਬਾਮਾ ਨੇ ਆਖਿਆ ਹੈ ਕਿ ਰੂਸ ਅਮਰੀਕੀ ਅਧਿਕਾਰੀਆਂ ਨੂੰ ਪ੍ਰੇਸ਼ਾਨ ਕਰ ਰਿਹਾ ਸੀ ਅਤੇ ਇਸ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ।

4

ਰੂਸ ਦੇ ਕੁੱਝ ਲੋਕਾਂ ਦੇ ਖ਼ਿਲਾਫ਼ ਆਰਥਿਕ ਪਾਬੰਦੀਆਂ ਲਗਾਉਣ ਦਾ ਵੀ ਫ਼ੈਸਲਾ ਕੀਤਾ ਹੈ।

5

ਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਦੇ ਦੌਰਾਨ ਸਾਈਬਰ ਹਮਲੇ ਦੇ ਕਥਿਤ ਦੋਸ਼ਾਂ ਤੋਂ ਬਾਅਦ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਹ ਕਦਮ ਚੁੱਕਿਆ ਹੈ। ਇਸ ਦੇ ਨਾਲ ਹੀ ਅਮਰੀਕਾ ਨੇ ਰੂਸ ਦੇ ਦੋ ਵਣਜ ਦੂਤਾਵਾਸ ਨੂੰ ਬੰਦ ਕਰਨ ਦਾ ਫ਼ੈਸਲਾ ਵੀ ਕੀਤਾ ਹੈ।

6

ਅਮਰੀਕਾ ਸਥਿਤ ਰੂਸੀ ਐਬੰਸੀ ਦੇ 35 ਅਧਿਕਾਰੀਆਂ ਨੂੰ ਰਾਸ਼ਟਰਪਤੀ ਬਰਾਕ ਓਬਾਮਾ ਨੇ ਦੇਸ਼ ਤੋਂ ਬਾਹਰ ਕੱਢ ਦਿੱਤਾ ਹੈ।

  • ਹੋਮ
  • Photos
  • ਖ਼ਬਰਾਂ
  • USA ਤੇ ਰੂਸ ਦਾ ਫਿਰ ਹੋਇਆ ਭੇੜ
About us | Advertisement| Privacy policy
© Copyright@2026.ABP Network Private Limited. All rights reserved.