✕
  • ਹੋਮ

ਅਮਰੀਕਾ ਦੀ ਧਰਤੀ 'ਤੇ ਬਣੇ ਸਭ ਤੋਂ ਪਹਿਲੇ ਗੁਰਦੁਆਰੇ ਦੇ ਕਰੋ ਦਰਸ਼ਨ

ਏਬੀਪੀ ਸਾਂਝਾ   |  16 Nov 2016 06:36 PM (IST)
1

1912 'ਚ ਅਮਰੀਕਾ ਦੇ ਸਟਾਕਟਨ ਸ਼ਹਿਰ 'ਚ ਇਹ ਗੁਰੂਘਰ ਬਣਾਇਆ ਗਿਆ ਸੀ ਜੋ ਅੱਜ ਵੀ ਮੌਜੂਦ ਹੈ।

2

3

1929 'ਚ ਇਸ ਗੁਰੂ ਘਰ ਦੀ ਇਮਾਰਤ 'ਚ ਵਾਧਾ ਕੀਤਾ ਗਿਆ ਸੀ।

4

ਅਮਰੀਕਾ ਦਾ ਇਹ ਪਹਿਲਾ ਗੁਰੂਘਰ ਬਸਾਖਾ ਸਿੰਘ ਤੇ ਜਵਾਲਾ ਸਿੰਘ ਦੇ ਉਪਰਾਲੇ ਨਾਲ ਖੁੱਲ੍ਹਿਆ ਸੀ।

5

ਸਟਾਕਟਨ ਗੁਰਦੁਆਰੇ ਦਾ ਪਤਾ ਤੇ ਫੋਨ ਨੰਬਰ:-

6

1930 S Grant Street, Stockton, CA 95206 Telephone: (209) 460-0843, (209) 808-2665

7

8

9

ਤੁਸੀਂ 1912 ਤੋਂ ਹੁਣ ਤੱਕ ਦੀਆਂ ਤਸਵੀਰਾਂ ਦੇ ਦਰਸ਼ਨ ਕਰ ਸਕਦੇ ਹੋ।

  • ਹੋਮ
  • Photos
  • ਖ਼ਬਰਾਂ
  • ਅਮਰੀਕਾ ਦੀ ਧਰਤੀ 'ਤੇ ਬਣੇ ਸਭ ਤੋਂ ਪਹਿਲੇ ਗੁਰਦੁਆਰੇ ਦੇ ਕਰੋ ਦਰਸ਼ਨ
About us | Advertisement| Privacy policy
© Copyright@2026.ABP Network Private Limited. All rights reserved.