ਟਰੰਪ ਦੀ ਜਿੱਤ ਤੋਂ ਅਮਰੀਕੀ ਸਿੱਖ ਹੋਏ ਖ਼ੁਸ਼
ਏਬੀਪੀ ਸਾਂਝਾ | 10 Nov 2016 11:11 AM (IST)

1
ਅਮਰੀਕਾ ਵਿੱਚ ਡੋਨਲਡ ਟਰੰਪ ਦੇ ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਉਹਨਾਂ ਦੇ ਸਿੱਖ ਸਮਰੱਥਕਾਂ ਵਿੱਚ ਖੁਸ਼ੀ ਦੀ ਲਹਿਰ ਹੈ।
2
ਡੋਨਲਡ ਦੇ ਸਿੱਖ ਸਮਰਥਕ
3
ਹਿਲੇਰੀ ਕਲਿੰਟਨ ਦੇ ਹਾਰ ਜਾਣ ਕਾਰਨ ਨਿਊਯਾਰਕ ਵਿੱਚ ਉਹਨਾਂ ਦਾ ਖਾਲੀ ਪਿਆ ਦਫਤਰ
4
ਗੁਰੀ ਕੰਗ ਡੋਨਲਡ ਟਰੰਪ ਲਈ ਪ੍ਰਚਾਰ ਕਰਦੇ ਹੋਏ।
5
ਇੰਦਰਜੀਤ ਸਿੰਘ ਕਾਲੀਰਾਏ ਅਤੇ ਗੁਰੀ ਕੰਗ ਨੇ ਡੋਨਲਡ ਟਰੰਪ ਲਈ ਖੁੱਲ ਕੇ ਪ੍ਰਚਾਰ ਕੀਤਾ।