✕
  • ਹੋਮ

ਆਸਟ੍ਰੇਲੀਆ ਦੇ ਖਿਡਾਰੀ ਨੇ ਭੱਜੀ ਦੀ ਬੇਟੀ ਅੱਗੇ ਜੋੜੇ ਹੱਥ

ਏਬੀਪੀ ਸਾਂਝਾ   |  05 May 2017 04:15 PM (IST)
ਆਸਟ੍ਰੇਲੀਆ ਦੇ ਖਿਡਾਰੀ ਨੇ ਭੱਜੀ ਦੀ ਬੇਟੀ ਅੱਗੇ ਜੋੜੇ ਹੱਥ
1

ਕੁਝ ਦਿਨ ਪਹਿਲਾਂ ਵਿਰਾਟ ਕੋਹਲੀ ਨੇ ਹਰਭਜਨ ਦੀ ਬੇਟੀ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ।

2

ਮਿਸ਼ੇਲ ਹਰਭਜਨ ਸਿੰਘ ਦੀ ਬੇਟੀ ਨੂੰ ਨਮਸਤੇ ਕਰਦੇ ਹੋਏ। ਹਰਭਜਨ ਸਿੰਘ ਦੇ ਨਾਲ ਉਹਨਾਂ ਦੀ ਪਤਨੀ ਗੀਤਾ ਵੀ ਮੌਜੂਦ ਸੀ।

3

ਦੋਵਾਂ ਦੀਆਂ ਤਸਵੀਰਾਂ ਹਰਭਜਨ ਸਿੰਘ ਨੇ ਆਪਣੇ ਫੇਸਬੁੱਕ ਉਤੇ ਸ਼ੇਅਰ ਕੀਤੀਆਂ ਹਨ।

4

ਫਲਾਈਟ ਦੌਰਾਨ ਜਦੋਂ ਮਿਸ਼ੇਲ ਹਰਭਜਨ ਦੀ ਬੇਟੀ ਨੂੰ ਮਿਲੇ ਤਾਂ ਦੋਵਾਂ ਨੇ ਖੂਬ ਮਸਤੀ ਕੀਤੀ।

5

ਕ੍ਰਿਕਟਰ ਹਰਭਜਨ ਸਿੰਘ ਦੀ ਬੇਟੀ ਹੇਨਾਇਆ ਦੀਆਂ ਆਸਟ੍ਰੇਲੀਆ ਦੇ ਕ੍ਰਿਕਟਰ ਮਿਸ਼ੇਲ ਜਾਨਸਨ ਦੀਆਂ ਫਲਾਈਟ ਵਿੱਚ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉਤੇ ਕਾਫੀ ਵਾਈਰਲ ਹੋ ਰਹੀਆਂ ਹਨ।

  • ਹੋਮ
  • Photos
  • ਖ਼ਬਰਾਂ
  • ਆਸਟ੍ਰੇਲੀਆ ਦੇ ਖਿਡਾਰੀ ਨੇ ਭੱਜੀ ਦੀ ਬੇਟੀ ਅੱਗੇ ਜੋੜੇ ਹੱਥ
About us | Advertisement| Privacy policy
© Copyright@2026.ABP Network Private Limited. All rights reserved.