ਪਿਆਰ ਦੀ ਅਨੋਖੀ ਮਿਸਾਲ ਬਣਿਆ ਇਹ ਜੋੜਾ
ਏਬੀਪੀ ਸਾਂਝਾ | 14 Feb 2016 12:08 PM (IST)

1
ਇਹ ਦੋਹੇਂ ਲਾਂਸ ਏਂਜਲਸ ਵਿੱਚ ਇੱਕ ਸ਼ੋਅ ਦੌਰਾਨ ਇੱਕ ਦੂਜੇ ਨੂੰ ਮਿਲੇ ਸੀ
2
ਇਸ ਦੇ ਬਾਵਜੂਦ ਦੋਹਾਂ ਦਾ ਇੱਕ ਦੂਜੇ ਲਈ ਪਿਆ ਘੱਟ ਨਹੀਂ
3
39 ਸਾਲ ਦੇ ਗ੍ਰੇਡੀ ਸਟੀਲਜ਼ ਨੂੰ ਇੱਕ ਬਿਮਾਰੀ ਕਾਰਨ ਉਸ ਦੇ ਹੱਥ ਆਮ ਲੋਕਾਂ ਨਾਲੋਂ ਵੱਡੇ ਅਤੇ ਅਕਾਰ ਵੀ ਸਹੀ ਨਹੀਂ ਹੈ
4
5
30 ਸਾਲ ਦੀ ਜੇਸਾ ਓਲਮਸਟੇਡ ਦੇ ਚਿਹਰੇ 'ਤੇ ਦਾੜ੍ਹੀ ਹੈ।
6
ਜੇ ਕਿਸੇ ਨਾਲ ਪਿਆਰ ਹੈ, ਤਾਂ ਉਸ ਦੀਆਂ ਕਮੀਆਂ ਨੂੰ ਵੀ ਸਵੀਕਾਰ ਕਰੋ। ਇਸ ਗੱਲ ਨੂੰ ਸੱਚ ਸਾਬਿਤ ਕਰਦਾ ਹੈ ਪਿਆਰ ਦੀ ਮਿਸਾਲ ਕਾਇਮ ਕਰਨ ਵਾਲਾ ਇਹ ਜੋੜਾ