'ਬੇਫਿਕਰੇ' ਦੀ ਵਾਣੀ ਦਾ ਬਿੰਦਾਸ ਡਾਂਸ, ਦੇਖੋ ਤਸਵੀਰਾਂ
ਏਬੀਪੀ ਸਾਂਝਾ | 22 Dec 2016 01:31 PM (IST)
1
2
3
ਦੇਖੋ ਵਾਣੀ ਦੇ ਬਿੰਦਾਸ ਡਾਂਸ ਦੀਆਂ ਤਸਵੀਰਾਂ।
4
ਇੱਥੇ ਵਾਣੀ ਰੈਂਪ ਤੇ ਉੱਤਰੀ ਤਾਂ ਬੇਪਰਵਾਹ ਹੋ ਕੇ ਡਾਂਸ ਕੀਤਾ।
5
ਇਹ ਪ੍ਰੋਗਰਾਮ ਰੇਮੰਡ ਨੇ ਕਰਵਾਇਆ ਸੀ।
6
ਇੱਥੇ Wool Runway ਨਾਮੀ ਮੁਕਾਬਲੇ ਦਾ ਫਾਈਨਲ ਦਿਨ ਸੀ।
7
ਹੁਣ ਵਾਣੀ ਇੱਕ ਈਵੈਂਟ ਚ ਪਹੁੰਚੀ ਸੀ।
8
ਹਾਲ ਹੀ ਚ ਰਿਲੀਜ਼ ਹੋਈ ਬਾਲੀਵੁੱਡ ਫਿਲਮ ਬੇਫਿਕਰੇ ਚ ਰਣਵੀਰ ਸਿੰਘ ਦੇ ਸਾਹਮਣੇ ਵਾਣੀ ਕਪੂਰ ਮੁੱਖ ਭੂਮਿਕਾ ਚ ਸੀ।
9
ਵਾਣੀ ਨੇ ਇਸ ਫਿਲਮ ਨੂੰ ਲੈ ਕੇ ਆਪਣਾ ਬਹੁਤ ਕੁੱਝ ਦਾਅ ਤੇ ਲਗਾਇਆ ਸੀ। ਪਰ ਬਦਲੇ ਚ ਉਨੀਂ ਸਫਲਤਾ ਨਹੀਂ ਮਿਲੀ।
= 9">