ਵੀਰੂ ਦੀ ਪ੍ਰੇਮ ਕਹਾਣੀ
ਏਬੀਪੀ ਸਾਂਝਾ | 16 Oct 2016 09:25 AM (IST)

1
ਆਰਤੀ ਅਤੇ ਵੀਰੂ ਦਾ ਤਿੰਨ ਸਾਲ ਤੱਕ ਪ੍ਰੇਮ ਚੱਲਿਆ ਇਸ ਤੋਂ ਬਾਅਦ ਦੋਵਾਂ ਦਾ ਵਿਆਹ ਹੋਇਆ।
2
ਆਪਣੇ ਪਰਿਵਾਰ ਨਾਲ ਵੀਰੂ
3
ਦੋਵੇਂ ਇੱਕ ਦੂਜੇ ਨੂੰ 17 ਸਾਲ ਤੋਂ ਜਾਣਦੇ ਹਾਂ, ਪਰ ਵਿਆਹ ਦਾ ਇਜ਼ਹਾਰ ਆਰਤੀ ਨੇ ਹੀ ਵੀਰੂ ਸਾਹਮਣੇ ਕੀਤਾ ਸੀ।
4
ਅੱਜ ਤੁਹਾਨੂੰ ਵੀਰੂ ਦੇ ਪ੍ਰੇਮ ਕਹਾਣੀ ਬਾਰੇ ਦੱਸਦੇ ਹਾਂ। ਵੀਰੂ ਤੇ ਆਰਤੀ ਅਹਿਲਾਵਤ ਦਾ ਪ੍ਰੇਮ ਵਿਆਹ ਸੀ।
5
ਨਜਫਗੜ੍ਹ ਦਾ ਸੁਲਤਾਨ ਵਰਿੰਦਰ ਸਹਿਵਾਗ ਆਪਣੇ ਸਮੇਂ ਦਾ ਮਸ਼ਹੂਰ ਬੱਲੇਬਾਜ਼ ਹਨ।
6
ਆਰਤੀ ਅਤੇ ਵੀਰੂ ਦੇ ਦੋ ਬੱਚੇ ਹਨ।