ਕਨਫਰਮ, `ਭਾਰਤ` `ਚ ਕੈਮਿਓ ਕਰ ਰਹੇ ਵਰੁਣ! ਦੇਖੋ ਤਸਵੀਰਾਂ
ਏਬੀਪੀ ਸਾਂਝਾ | 05 Oct 2018 01:06 PM (IST)

1
2
3
‘ਭਾਰਤ’ ਨੂੰ ਅਲੀ ਅੱਬਾਸ ਡਾਇਰੈਕਟ ਕਰ ਰਹੇ ਹਨ। ਫ਼ਿਲਮ ‘ਚ ਕੈਟਰੀਨਾ ਕੈਫ, ਦਿਸ਼ਾ ਪਟਾਨੀ, ਨੌਰਾ ਫਤੇਹੀ, ਤੱਬੂ, ਜੈਕੀ ਸ਼ਰੌਫ ਤੇ ਸੁਨੀਲ ਗ੍ਰੋਵਰ ਵੀ ਨਜ਼ਰ ਆਉਣਗੇ। ਫ਼ਿਲਮ ਅਗਲੇ ਸਾਲ ਈਦ ‘ਤੇ ਰਿਲੀਜ਼ ਹੋਣੀ ਹੈ।
4
ਇਸ ਫ਼ਿਲਮ ਤੋਂ ਪਹਿਲਾਂ ਸਲਮਾਨ ਆਪਣੀ ਸੁਪਰਹਿੱਟ ਫ਼ਿਲਮ ‘ਜੁੜਵਾ’ ਦੇ ਸੀਕੁਅਲ ‘ਚ ਵਰੁਣ ਲਈ ਗੈਸਟ ਅਪੀਅਰੈਂਸ ਦੇ ਚੁੱਕੇ ਹਨ। ਹੁਣ ਵਰੁਣ ਤੇ ਸਲਮਾਨ ਨੂੰ ‘ਭਾਰਤ’ ‘ਚ ਦੇਖਣਾ ਕਾਫੀ ਦਿਲਚਸਪ ਹੋਣ ਵਾਲਾ ਹੈ।
5
ਸਲਮਾਨ ਏਅਰਪੋਰਟ ‘ਤੇ ਡੈਨਿਮ ਲੁੱਕ ‘ਚ ਨਜ਼ਰ ਆਏ ਜਦੋਂਕਿ ਵਰੁਣ ਨੇ ਸੰਤਰੀ ਟੀ-ਸ਼ਰਟ ਨਾਲ ਵਾਈਟ ਸ਼ੌਰਟਸ ਪਾਈ ਹੋਈ ਸੀ। ਦੋਵੇਂ ਸਟਾਰਸ ਕਾਫੀ ਕੂਲ ਲੁੱਕ ‘ਚ ਨਜ਼ਰ ਆ ਰਹੇ ਹਨ।
6
ਬੀਤੀ ਦੇਰ ਰਾਤ ਵਰੁਣ ਧਵਨ ਨੂੰ ਸਲਮਾਨ ਨਾਲ ਮੁੰਬਈ ਏਅਰਪੋਰਟ ਤੋਂ ਆਉਂਦੇ ਦੇਖਿਆ ਗਿਆ। ਇਸ ਤੋਂ ਬਾਅਦ ਵਰੁਣ ਦੇ ‘ਭਾਰਤ’ ‘ਚ ਹੋਣ ‘ਤੇ ਪੱਕੀ ਮੋਹਰ ਲੱਗ ਗਈ।
7
ਸਲਮਾਨ ਖ਼ਾਨ ਆਪਣੀ ਫ਼ਿਲਮ ‘ਭਾਰਤ’ ਦੀ ਸ਼ੂਟਿੰਗ ‘ਚ ਬਿਜ਼ੀ ਹਨ। ਇਸ ਫ਼ਿਲਮ ‘ਚ ਕਈ ਸਟਾਰ ਹਨ, ਇਸੇ ਲਿਸਟ ‘ਚ ਹੁਣ ਇੱਕ ਨਾਂ ਹੋਰ ਸ਼ਾਮਲ ਹੋ ਗਿਆ ਹੈ, ਉਹ ਵਰੁਣ ਧਵਨ ਦਾ।