ਆਪਣੀ ਵਹੁਟੀ ਨੂੰ ਲੈਣ ਲਈ ਨਿਕਲੇ ਵਰੁਣ ਧਵਨ, ਇਥੇ ਦੇਖੋ ਤਸਵੀਰਾਂ
ਏਬੀਪੀ ਸਾਂਝਾ | 23 Jan 2021 02:06 PM (IST)
1
2
ਵਰੁਣ ਧਵਨ ਅਤੇ ਨਤਾਸ਼ਾ ਦਲਾਲ ਦਾ ਵਿਆਹ 24 ਜਨਵਰੀ ਨੂੰ ਅਲੀਬਾਗ ਦੇ ਸਾਸਵਨੇ ਖੇਤਰ ਵਿੱਚ ਸਥਿਤ ਲਗਜ਼ਰੀ ਰਿਜੋਰਟ 'ਦਿ ਮੈਂਸ਼ਨ ਹਾਊਸ' ਵਿੱਚ ਹੋਵੇਗਾ।
3
ਬਾਲੀਵੁੱਡ ਅਭਿਨੇਤਾ ਵਰੁਣ ਧਵਨ ਨੇ ਆਪਣੇ ਬਚਪਨ ਦੀ ਦੋਸਤ ਨਤਾਸ਼ਾ ਦਲਾਲ ਨਾਲ ਵਿਆਹ ਕਰਨ ਤੋਂ ਪਹਿਲਾਂ ਆਪਣੇ ਸਕੂਲ ਅਤੇ ਕਾਲਜ ਦੇ ਦੋਸਤਾਂ ਨਾਲ ਬੈਚਲਰਜ਼ ਪਾਰਟੀ ਦਾ ਜਸ਼ਨ ਮਨਾਇਆ।
4
ਹਰ ਕੋਈ ਵਰੁਣ ਦੇ ਵਿਆਹ ਦੀਆਂ ਪਹਿਲੀਆਂ ਤਸਵੀਰਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ।
5
ਵਰੁਣ ਦੇ ਆਉਣ ਦੇ ਨਾਲ ਹੀ ਅਲੀਬਾਗ ਵਿੱਚ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਜਾਣਗੀਆਂ।
6
ਵਰੁਣ ਧਵਨ ਦਾ ਪਰਿਵਾਰ ਕੱਲ੍ਹ ਵੈਨਿਊ 'ਤੇ ਪਹੁੰਚਿਆ ਸੀ।
7
ਬਾਲੀਵੁੱਡ ਅਭਿਨੇਤਾ ਵਰੁਣ ਧਵਨ ਆਪਣੇ ਵਿਆਹ ਲਈ ਵੈਨਿਊ ਰਵਾਨਾ ਹੋ ਗਏ ਹਨ। ਇਸ ਦੌਰਾਨ ਅਸੀਂ ਮੁੰਬਈ ਤੋਂ ਅਦਾਕਾਰ ਦੀਆਂ ਕੁਝ ਵਿਸ਼ੇਸ਼ ਤਸਵੀਰਾਂ ਲੈ ਕੇ ਆਏ ਹਾਂ, ਜੋ ਤੁਸੀਂ ਅੱਗੇ ਦੀਆਂ ਸਲਾਇਡਾਂ ਵਿੱਚ ਵੇਖ ਸਕਦੇ ਹੋ।