ਦੋ ਨੌਜਵਾਨਾਂ ਦੀ ਮੌਤ ਤੋਂ ਭੜਕੇ ਲੋਕਾਂ ਨੇ ਸ਼ਰਾਬ ਦੇ ਠੇਕੇ ਤੇ ਗੱਡੀਆਂ ਚਾੜ੍ਹੀਆਂ ਅੱਗ ਦੀ ਭੇਟ
ਏਬੀਪੀ ਸਾਂਝਾ | 06 Feb 2018 02:20 PM (IST)

1
2
ਬਟਾਲਾ: ਡੇਰਾ ਬਾਬਾ ਨਾਨਕ 'ਚ ਸ਼ਰਾਬ ਦੇ ਠੇਕੇਦਾਰ ਦੀ ਗੱਡੀ ਨਾਲ ਟੱਕਰ ਹੋ ਜਾਣ ਕਾਰਨ ਸਕੂਟਰ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ।
3
ਲੋਕਾਂ ਨੇ ਰੋਸ ਵਜੋਂ ਡੇਰਾ ਬਾਬਾ ਨਾਨਕ ਦੇ ਬਾਜ਼ਾਰ ਵੀ ਬੰਦ ਕਰ ਦਿੱਤੇ।
4
ਸ਼ਹਿਰ ਵਿੱਚ ਠੇਕੇ ਨੂੰ ਅੱਗ ਲਾ ਦਿੱਤੀ।
5
ਮ੍ਰਿਤਕਾਂ ਦੀ ਪਛਾਣ ਗੋਰੂ ਤੇ ਦੇਬੂ ਵਜੋਂ ਹੋਈ ਹੈ।
6
ਘਟਨਾ ਤੋਂ ਬਾਅਦ ਗੁੱਸੇ ਵਿੱਚ ਆਏ ਲੋਕਾਂ ਨੇ ਠੇਕੇਦਾਰ ਦੀਆਂ ਗੱਡੀਆਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ।