ਵੇਰਕਾ ਦਾ ਦੁੱਧ ਪੀ ਕੇ ਪਾਓ ਵੋਟ
ਏਬੀਪੀ ਸਾਂਝਾ | 19 Jan 2017 03:34 PM (IST)

1
ਵੇਰਕਾ ਦਾ ਦੁੱਧ ਪੀ ਕੇ ਪਾਓ ਵੋਟ।
2
ਹੁਣ ਤੋਂ ਵੇਰਕਾ ਦੇ ਬੂਥ ਉਤੇ ਮਿਲਣ ਵਾਲੇ ਹਰ ਦੁੱਧ ਦੇ ਪੈਕਟ ਉਤੇ ਲੋਕਾਂ ਨੂੰ ਚਾਰ ਫਰਵਰੀ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਗਈ ਹੈ।
3
ਪੰਜਾਬ ਵਿੱਚ ਚਾਰ ਫਰਵਰੀ ਨੂੰ ਹੋਣ ਜਾ ਰਹੀਆਂ ਚੋਣਾਂ ਲਈ ਵੋਟਰਾਂ ਨੂੰ ਜਾਗਰੂਕ ਕਰਨ ਲਈ ਵੇਰਕਾ ਨੇ ਵੀ ਯਤਨ ਸ਼ੁਰੂ ਕਰ ਦਿੱਤੇ ਹਨ।
4
ਵੇਰਕਾ ਨੂੰ ਇਸ ਦੇ ਲਈ ਚੋਣ ਕਮਿਸ਼ਨ ਤੋਂ ਖ਼ਾਸ ਨਿਰਦੇਸ਼ ਮਿਲੇ ਹਨ।
5
ਵੇਰਕਾ ਨੇ ਆਪਣੇ ਦੁੱਧ ਦੇ ਪੈਕਟਾਂ ਉੱਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਚਾਰ ਫਰਵਰੀ ਨੂੰ ਵੱਧ ਤੋਂ ਵੱਧ ਵੋਟ ਦੇ ਹੱਕ ਦਾ ਇਸਤੇਮਾਲ ਕਰਨ।