ਨਸ਼ਾ ਮਾਮਲੇ 'ਚ ਅਭਿਨੇਤਰੀ ਦਾ ਪਤੀ ਫਸਿਆ
ਏਬੀਪੀ ਸਾਂਝਾ | 02 Feb 2017 12:09 PM (IST)
1
ਮਸ਼ਹੂਰ ਬਾਲੀਵੁੱਡ ਅਭਿਨੇਤਰੀ ਮਮਤਾ ਕੁਲਕਰਨੀ ਦਾ ਪਤੀ ਅਤੇ ਕੌਮਾਂਤਰੀ ਡਰੱਗ ਤਸਕਰ ਵਿਕੀ ਗੋਸਵਾਮੀ ਅਤੇ ਉਸ ਦੇ ਤਿੰਨ ਸਾਥੀਆਂ ਨੂੰ ਕੀਨੀਆ ਤੋਂ ਅਮਰੀਕਾ ਡਿਪੋਰਟ ਕੀਤਾ ਗਿਆ ਹੈ।
2
ਵਿਕੀ ਨੇ ਜੇਲ੍ਹ ਵਿੱਚ ਹੀ ਮਮਤਾ ਕੁਲਕਰਨੀ ਨਾਲ ਨਿਕਾਹ ਕੀਤਾ ਸੀ।
3
ਵਿਕੀ ਨੂੰ ਸਾਲ 2014 ਵਿੱਚ ਮੋਮਬਾਸਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
4
ਵਿਕੀ ਨੂੰ ਜ਼ਮਾਨਤ ਵੀ ਮਿਲ ਗਈ ਸੀ ਪਰ ਉਹ ਦੇਸ਼ ਛੱਡ ਕੇ ਬਾਹਰ ਨਹੀਂ ਜਾ ਸਕਦੇ ਸਨ।
5
ਯਾਦ ਰਹੇ ਕਿ ਕੀਨੀਆ ਪੁਲਿਸ ਅਤੇ ਅਮਰੀਕੀ ਡਰੱਗਜ਼ ਜਾਂਚ ਏਜੰਸੀ ਦੇ ਸੀਟਿੰਗ ਅਪਰੇਸ਼ਨ ਤੋਂ ਬਾਅਦ ਵਿਕੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ
= 5">