ਡੁੱਬ ਗਿਆ ਵੀਅਤਨਾਮ
ਏਬੀਪੀ ਸਾਂਝਾ | 12 Oct 2017 11:33 AM (IST)

1
ਤੂਫਾਨ ਕਾਰਨ ਪਹਿਲਾਂ ਹੀ 6 ਲੱਖ ਲੋਕਾਂ ਨੂੰ ਖਤਰੇ ਵਾਲੇ ਸਥਾਨਾਂ ਤੋਂ ਹਟਾ ਦਿੱਤਾ ਗਿਆ ਹੈ । ਤੂਫਾਨ ਦੇ ਟਕਰਾਉਣ ਨਾਲ ਵੱਡੇ-ਵੱਡੇ ਦਰੱਖਤ ਉਖੜ ਗਏ ਅਤੇ ਘਰਾਂ ਦੀਆਂ ਛੱਤਾਂ ਉੱਡ ਗਈਆਂ।
2
37 ਲੋਕਾਂ ਦੀ ਮੌਤ ਹੋ ਗਈ ਹੈ ਤੇ 40 ਲਾਪਤਾ ਹਨ।ਹਜ਼ਾਰਾਂ ਲੋਕਾਂ ਨੂੰ ਸੁਰੱਖਿਆ ਸਥਾਨਾਂ ‘ਤੇ ਪਹੁੰਚਾਇਆ ਗਿਆ ਹੈ।
3
4
ਹੜ੍ਹ ਨਾਲ ਫਸਲਾਂ ਬਰਬਾਦ ਹੋਣ ਕਾਰਨ ਮਵੇਸ਼ੀਆਂ ਦੇ ਮਾਰੇ ਜਾਣ ਦੀ ਖਬਰ ਹੈ। ਹੜ੍ਹ ਦਾ ਅਸਰ ਮੱਧਵਰਤੀ ਅਤੇ ਦੱਖਣੀ ਪ੍ਰਾਂਤਾਂ ‘ਤੇ ਪਇਆ ਹੈ।
5
ਭਾਰੀ ਮੀਂਹ ਕਾਰਨ ਆਏ ਹੜ੍ਹ ਨਾਲ ਪਿਛਲੇ ਹਫਤੇ 12 ਪ੍ਰਾਂਤਾਂ ‘ਚ ਸੜਕਾਂ ਅਤੇ 200 ਮਕਾਨ ਤਬਾਹ ਹੋ ਗਏ ਅਤੇ ਹਜ਼ਾਰਾਂ ਦੀ ਗਿਣਤੀ ‘ਚ ਮਕਾਨ ਪਾਣੀ ‘ਚ ਡੁੱਬ ਗਏ।