✕
  • ਹੋਮ

ਵਿਜੀਲੈਂਸ ਨੇ ਫੀਤਿਆਂ ਨਾਲ ਮਾਪੀ ਕੋਲਿਆਂਵਾਲੀ ਦੀ ਹਵੇਲੀ

ਏਬੀਪੀ ਸਾਂਝਾ   |  19 Dec 2018 06:26 PM (IST)
ਵਿਜੀਲੈਂਸ ਨੇ ਫੀਤਿਆਂ ਨਾਲ ਮਾਪੀ ਕੋਲਿਆਂਵਾਲੀ ਦੀ ਹਵੇਲੀ
1

ਅੱਜ ਟੈਕਨੀਕਲ ਟੀਮ ਨੇ ਅੰਦਰ ਜਾ ਕੇ ਇਸ ਸਬੰਧੀ ਆਪਣੀ ਮਿਣਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅਗਰ ਫਿਰ ਜ਼ਰੂਰਤ ਪਈ ਤਾਂ ਆ ਕੇ ਹੋਰ ਜਾਂਚ ਕਰਨਗੇ।

2

ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਡੀਐਸਪੀ ਵਿਜੀਲੈਂਸ ਬਿਊਰੋ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਪਹਿਲਾਂ ਇਸ ਕੋਠੀ ਦੀ ਬਾਹਰੋਂ ਪਮਾਇਸ਼ ਕੀਤੀ ਸੀ।

3

ਅਦਾਲਤ ਨੇ ਬਿਊਰੋ ਦੀ ਅਰਜ਼ੀ ਪ੍ਰਵਾਨ ਕਰ ਲਈ ਸੀ। ਅੱਜ ਵਿਜੀਲੈਂਸ ਬਿਊਰੋ ਦੇ ਚੰਡੀਗੜ੍ਹ ਤੋਂ ਟੈਕਨੀਕਲ ਟੀਮ ਨੇ ਆ ਕੇ ਕੋਠੀ ਅੰਦਰ ਲਗਜਰੀ ਸਾਮਾਨ ਦੀ ਪਮਾਇਸ਼ ਤੋਂ ਇਲਾਵਾ ਮੇਨ ਗੇਟ ਦੇ ਪਿੱਲਰਾਂ ਆਦਿ ਦੀ ਮਿਣਤੀ ਕੀਤੀ ਗਈ।

4

ਵਿਜੀਲੈਂਸ ਬਿਊਰੋ ਨੇ ਕੱਲ੍ਹ ਅਦਾਲਤ ਤੋਂ ਕੋਲਿਆਂਵਾਲੀ ਦੀ ਰਿਹਾਇਸ਼ ਜਾ ਕੇ ਕੋਠੀ ਦੀ ਪਮਾਇਸ਼ ਕਰਨ ਦੀ ਇਜਾਜ਼ਤ ਮੰਗੀ ਸੀ।

5

ਕੋਲਿਆਂਵਾਲੀ ਵਿਰੁੱਧ ਪੰਜਾਬ ਵਿਜੀਲੈਂਸ ਬਿਊਰੋ ਨੇ 1 ਜੁਲਾਈ, 2018 ਨੂੰ ਮੁਹਾਲੀ ਥਾਣੇ ਵਿੱਚ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕੀਤਾ ਸੀ। ਸ਼ੁੱਕਰਵਾਰ ਨੂੰ ਕੋਲਿਆਂਵਾਲੀ ਨੇ ਮੁਹਾਲੀ ਅਦਾਲਤ ਵਿੱਚ ਆਤਮ ਸਮਰਪਨ ਕਰ ਦਿੱਤਾ ਸੀ।

6

ਪੰਜਾਬ ਵਿਜੀਲੈਂਸ ਬਿਊਰੋ ਦੇ ਟੈਕਨੀਕਲ ਵਿੰਗ ਦੀ ਵਿਸੇਸ਼ ਟੀਮ ਨੇ ਅੱਜ ਬਾਦਲ ਪਰਿਵਾਰ ਦੇ ਕਰੀਬੀ ਦਿਆਲ ਸਿੰਘ ਕੋਲਿਆਂਵਾਲੀ ਦੀ ਕੋਠੀ ਅੰਦਰਲੇ ਸਾਮਾਨ ਦੀ ਅਸੈਸਮੈਂਟ ਕੀਤੀ।

  • ਹੋਮ
  • Photos
  • ਖ਼ਬਰਾਂ
  • ਵਿਜੀਲੈਂਸ ਨੇ ਫੀਤਿਆਂ ਨਾਲ ਮਾਪੀ ਕੋਲਿਆਂਵਾਲੀ ਦੀ ਹਵੇਲੀ
About us | Advertisement| Privacy policy
© Copyright@2026.ABP Network Private Limited. All rights reserved.