ਮਾਲਿਆ ਦੀਆਂ ਲਗਜ਼ਰੀ ਕਾਰਾਂ ਦੀ ਨਿਲਾਮੀ

ਏਬੀਪੀ ਸਾਂਝਾ   |  24 Jul 2016 05:15 PM (IST)
ਮਾਲਿਆ ਦੀਆਂ ਲਗਜ਼ਰੀ ਕਾਰਾਂ ਦੀ ਨਿਲਾਮੀ

ਦੇਸ਼ ਦੇ ਕਈ ਬੈਂਕਾਂ ਦਾ ਹਜ਼ਾਰ ਕਰੋੜ ਰੁਪਏ ਨੱਪੀ ਬੈਠੇ ਕਾਰੋਬਾਰੀ ਵਿਜੇ ਮਾਲਿਆ ਦੀਆਂ ਲੱਗ ਜ਼ਰੀ ਕਾਰਾਂ ਹੁਣ ਨਿਲਾਮ ਹੋਣ ਜਾ ਰਹੀਆਂ ਹਨ।

1

ਇਹਨਾਂ ਕਾਰਾਂ ਦਾ ਮੁੱਢਲੀ ਕੀਮਤ 14 ਲੱਖ ਰੁਪਏ ਰੱਖੀ ਗਈ ਹੈ ਅਤੇ ਨਿਲਾਮੀ 25 ਅਗਸਤ ਨੂੰ ਮੁੰਬਈ ਵਿੱਚ ਹੋਵੇਗੀ।

2

ਦੇਸ਼ ਦੇ ਕਈ ਬੈਂਕਾਂ ਦਾ ਹਜ਼ਾਰ ਕਰੋੜ ਰੁਪਏ ਨੱਪੀ ਬੈਠੇ ਕਾਰੋਬਾਰੀ ਵਿਜੇ ਮਾਲਿਆ ਦੀਆਂ ਲੱਗ ਜ਼ਰੀ ਕਾਰਾਂ ਹੁਣ ਨਿਲਾਮ ਹੋਣ ਜਾ ਰਹੀਆਂ ਹਨ।

3

ਨਿਲਾਮੀ ਸਟੇਟ ਬੈਂਕ ਆਫ਼ ਇੰਡੀਆ ਵੱਲੋਂ ਕਾਰਵਾਈ ਜਾ ਰਹੀ ਹੈ।

4

ਵਿਜੇ ਮਾਲਿਆ ਦੇ ਕਾਰਾਂ ਦੇ ਕਾਫ਼ਲੇ ਵਿੱਚ 8 ਲਗ਼ਜਰੀ ਕਾਰਾਂ ਹਨ।

5

ਇਹਨਾਂ ਕਾਰਾਂ ਦੀ ਕੀਮਤ ਕਰੋੜਾਂ ਵਿੱਚ ਹੈ।

  • ਹੋਮ
  • Photos
  • ਖ਼ਬਰਾਂ
  • ਮਾਲਿਆ ਦੀਆਂ ਲਗਜ਼ਰੀ ਕਾਰਾਂ ਦੀ ਨਿਲਾਮੀ
About us | Advertisement| Privacy policy
© Copyright@2026.ABP Network Private Limited. All rights reserved.
  • ਹੋਮ