ਪੁਰਾਤਨ ਪਿੰਡ ਸਹੇੜੀ ਹੋ ਰਿਹਾ ਅਲੋਪ...
ਜੋ ਬਚਿਆ ਹੈ ਉਸ ਦੀ ਉਸਾਰੀ ਹੋ ਰਹੀ ਹੈ।
Download ABP Live App and Watch All Latest Videos
View In Appਪਿੰਡ ਸਹੇੜੀ ਅਲੋਪ ਹੋ ਰਿਹਾ ਹੈ।
ਜਿਸ ਸਥਾਨ ਤੇ ਮਾਤਾ ਜੀ ਅਤੇ ਸਾਹਿਬਜ਼ਾਦੇ ਰਾਤ ਅਟਕੇ ਉਸ ਸਥਾਨ ਦਾ ਨਾਂ ਹੁਣ ਗੁਰੂਦੁਆਰਾ ਅਟਕ ਸਾਹਿਬ ਹੈ।
ਸੰਨ 1704 ਈ. ਨੂੰ ਕਿਲ੍ਹਾ ਅਨੰਦਗੜ੍ਹ ਸ਼੍ਰੀ ਅਨੰਦਪੁਰ ਸਾਹਿਬ ਜਦੋਂ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਉਨ੍ਹਾਂ ਦੇ ਪਰਿਵਾਰ ਅਤੇ ਸਿੰਘਾਂ ਤੋਂ ਧੋਖੇ ਨਾਲ ਖਾਲੀ ਕਰਵਾਇਆ ਗਿਆ
ਜਿੱਥੇ ਗੁਰੂ ਘਰ ਦਾ ਰਸੋਈਆ ਗੰਗੂ ਆਪਣੇ ਘਰ ਪਿੰਡ ਖੇੜੀ ਲੈ ਆਇਆ,
ਜਦਕਿ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਨਾਲ ਕੰਮੋ ਮਸ਼ਕੀ ਦੀ ਝੁੰਗੀ ਵਿੱਚ ਰੁਕੇ
ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਜੁਝਾਰ ਸਿੰਘ ਗੁਰੂ ਸਾਹਿਬਾਂ ਨਾਲ ਮੁਗਲਾਂ ਦਾ ਮੁਕਾਬਲਾ ਕਰਦੇ ਹੋਏ ਚਮਕੌਰ ਸਾਹਿਬ ਵੱਲ ਚੱਲ ਪਏ।
ਉਸ ਵੇਲੇ ਬਹੁਤ ਘਮਸਾਣ ਯੁੱਧ ਮੁਗਲ ਫੌਜਾਂ ਨਾਲ ਹੋਇਆ। ਆਖਿਰਕਾਰ ਦਸਮ ਪਿਤਾ ਗੁਰੂ ਸਾਹਿਬ ਦਾ ਸਾਰਾ ਪਰਿਵਾਰ ਸਿਰਸਾ ਨਦੀ ਦੇ ਕੰਢੇ ਤੇ ਆਕੇ ਵਿੱਛੜ ਗਿਆ।
ਵੱਡੇ ਸਾਹਿਬਜ਼ਾਦੇ ਆਪਣੀ ਕੌਮ ਦੀ ਖਾਤਰ ਲੜਦੇ ਲੜਦੇ ਚਮਕੌਰ ਸਾਹਿਬ ਦੀ ਗੜ੍ਹੀ ਵਿੱਚ ਸ਼ਹੀਦ ਹੋ ਗਏ।
- - - - - - - - - Advertisement - - - - - - - - -