ਸੁੰਨਾ ਹੋਇਆ ਪੰਜਾਬ 'ਚ ਵਿਨੋਦ ਖੰਨਾ ਦਾ ਘਰ
ਏਬੀਪੀ ਸਾਂਝਾ | 28 Apr 2017 07:21 PM (IST)
1
ਐਕਟਰ ਅਤੇ ਪੰਜਾਬ ਦੇ ਗੁਰਦਾਸਪੁਰ ਦੇ ਸਾਂਸਦ ਵਿਨੋਦ ਖੰਨਾ ਨਹੀਂ ਰਹੇ।
2
ਹਲਕੇ ਦੇ ਲੋਕਾਂ ਨਾਲ ਉਹਨਾਂ ਦਾ ਬਹੁਤ ਹੀ ਨਿੱਜੀ ਮੋਹ ਸੀ ਇਸ ਕਰਕੇ ਉਹਨਾਂ ਦੇ ਚਲੇ ਜਾਣ ਤੋਂ ਬਾਅਦ ਗੁਰਦਾਸਪੁਰ ਵਿੱਚ ਸੋਗ ਦੀ ਲਹਿਰ ਹੈ।
3
ਵਿਨੋਦ ਖੰਨਾ ਦਾ ਗੁਰਦਾਸਪੁਰ ਦੇ ਪਠਾਨਕੋਟ ਵਿੱਚ ਸੈਲੀ ਰੋਡ ਉਤੇ ਘਰ ਹੈ।
4
ਘਰ ਅੰਦਰ ਪਈ ਇਹ ਕੁਰਸੀ ਵਿਨੋਦ ਖੰਨਾ ਦੀ ਹੈ ਜਿੱਥੇ ਉਹ ਹਲਕੇ ਦੇ ਲੋਕਾਂ ਦੇ ਲਈ ਕੰਮ ਕਰਦਾ ਸੀ।
5
ਵਿਨੋਦ ਖੰਨਾ ਨੇ ਚਾਰ ਵਾਰ ਗੁਰਦਾਸਪੁਰ ਤੋਂ ਚੋਣ ਲੜੀ ਅਤੇ ਤਿੰਨ ਵਾਰ ਜਿੱਤ ਪ੍ਰਾਪਤ ਕੀਤੀ।