✕
  • ਹੋਮ

ਚੰਦਰ ਮੋਹਨ ਦੇ ਬੇਟੇ ਨੇ ਕਰਵਾਇਆ ਕਾਰੋਬਾਰੀ ਦੀ ਬੇਟੀ ਨਾਲ ਵਿਆਹ

ਏਬੀਪੀ ਸਾਂਝਾ   |  19 Dec 2016 11:10 AM (IST)
ਚੰਦਰ ਮੋਹਨ ਦੇ ਬੇਟੇ ਨੇ ਕਰਵਾਇਆ ਕਾਰੋਬਾਰੀ ਦੀ ਬੇਟੀ ਨਾਲ ਵਿਆਹ
1

ਸਿਧਾਰਥ ਅਤੇ ਸਤਾਛੀ ਦੀ ਮੁਲਾਕਾਤ ਲੰਡਨ ਵਿੱਚ ਪੜਾਈ ਦੌਰਾਨ ਹੋਈ ਸੀ।

2

ਵਿਆਹ ਵਿੱਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵੀ ਪਹੁੰਚੇ।

3

ਚੰਦਰ ਮੋਹਨ ਹਰਿਆਣਾ ਦੇ ਮਰਹੂਮ ਮੁੱਖ ਮੰਤਰੀ ਭਜਨ ਲਾਲ ਦੇ ਪੁੱਤਰ ਹਨ। ਚੰਦਰ ਮੋਹਨ ਉਰਫ਼ ਚਾਂਦ ਮੁਹੰਮਦ ਫ਼ਿਜ਼ਾ ਨਾਲ ਵਿਆਹ ਨੂੰ ਲੈ ਕੇ ਚਰਚਾ ਵਿੱਚ ਆਏ ਸਨ।

4

ਵਿਆਹ ਵਿੱਚ ਕੁਲਦੀਪ ਬਿਸ਼ਨੋਈ ਵੀ ਮਹਿਮਾਨਾਂ ਦਾ ਸਵਾਗਤ ਕਰਦੇ ਦਿਖਾਈ ਦਿੱਤੇ।

5

ਹਰਿਆਣਾ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਚੰਦਰ ਮੋਹਨ ਦੇ ਬੇਟੇ ਸਿਧਾਰਥ ਬਿਸ਼ਨੋਈ ਦਾ ਵਿਆਹ ਹਿਸਾਰ ਵਿੱਚ ਹੋਇਆ। ਇਸ ਵਿਆਹ ਵਿੱਚ ਹਰਿਆਣਾ , ਪੰਜਾਬ, ਰਾਜਸਥਾਨ ਦੇ ਕਈ ਰਾਜਨੀਤਿਕ ਆਗੂ ਪਹੁੰਚੇ।

6

ਸਤਾਛੀ ਦਾ ਸਬੰਧ ਛੱਤੀਸਗੜ੍ਹ ਨਾਲ ਹੈ ਅਤੇ ਉਹ ਓਮ ਪ੍ਰਕਾਸ਼ ਸਿੰਘਾਨੀਆ ਦੀ ਬੇਟੀ ਹੈ ਜੋ ਕਿ ਇੱਕ ਵੱਡੇ ਕਾਰੋਬਾਰੀ ਹਨ।

7

ਚੰਦਰਮੋਹਨ ਦੇ ਬੇਟੇ ਸਿਧਾਰਥ ਦੀ ਸਤਾਛੀ ਨਾਲ ਲਵ ਕਮ ਐਂਰਿਜ ਮੈਰਿਜ ਹੈ।

  • ਹੋਮ
  • Photos
  • ਖ਼ਬਰਾਂ
  • ਚੰਦਰ ਮੋਹਨ ਦੇ ਬੇਟੇ ਨੇ ਕਰਵਾਇਆ ਕਾਰੋਬਾਰੀ ਦੀ ਬੇਟੀ ਨਾਲ ਵਿਆਹ
About us | Advertisement| Privacy policy
© Copyright@2026.ABP Network Private Limited. All rights reserved.