✕
  • ਹੋਮ

ਜਾਣਦੇ ਹੋ ਇਸ ਵਾਇਰਲ ਤਸਵੀਰ ਦੀ ਸੱਚਾਈ ?

ਏਬੀਪੀ ਸਾਂਝਾ   |  17 Apr 2016 02:20 PM (IST)
ਜਾਣਦੇ ਹੋ ਇਸ ਵਾਇਰਲ ਤਸਵੀਰ ਦੀ ਸੱਚਾਈ ?

ਕੀ ਤੁਸੀਂ ਦੱਸ ਸਕਦੇ ਹੋ ਇਸ ਤਸਵੀਰ ‘ਚ ਕੀ ਖਾਸ ਹੈ? ਜੇਕਰ ਤੁਸੀਂ ਸੋਚ ਰਹੇ ਹੋ ਕਿ ਤਸਵੀਰ ਦੀ ਖਾਸੀਅਤ ਹੈ ਇਸ ‘ਚ ਮੌਜੂਦ ਖ਼ੂਬਸੂਰਤ ਲੜਕੀ ਤਾਂ ਤੁਸੀਂ ਗ਼ਲਤ ਹੋ!

1

2

ਹਾਲਾਂਕਿ ਅਜੇ ਇਸ ਰੋਬੋਟ ਦਾ ਵੱਡੇ ਪੈਮਾਨੇ ‘ਤੇ ਨਿਰਮਾਣ ਕਰਨ ਲਈ ਕੋਈ ਯੋਜਨਾ ਨਹੀਂ ਬਣਾਈ ਗਈ ਹੈ।

3

ਇਸ ਰੋਬੋਟ ਦੇ ਲਾਂਚਿੰਗ ਸੈਰੇਮਨੀ ‘ਚ ਜੱਦ ਇਨਵੈਂਟਰ ਨੇ ਇਸ ਨੂੰ ਹੈਲੋ ਕਿਹਾ ਤਾਂ ਜਵਾਬ ਆਇਆ, ‘Yes my lord, what can I do for you?’ ਯਾਨੀ ਮੇਰੇ ਮਾਲਕ ਮੈਂ ਤੁਹਾਡੇ ਲਈ ਕੀ ਕਰ ਸਕਦੀ ਹਾਂ।

4

ਇਹ ਰੋਬੋਟ ਬੋਲ ਵੀ ਸਕਦਾ ਹੈ। ਇੰਨਾ ਹੀ ਨਹੀਂ ਬੁੱਲ੍ਹਾਂ ਤੇ ਅੱਖਾਂ ਸਮੇਤ ਹੋਰ ਅੰਗਾਂ ਦੀ ਮੂਵਮੈਂਟ ਵੀ ਕਰਦਾ ਹੈ।

5

ਚੇਨ ਦਾ ਕਹਿਣਾ ਹੈ ਕਿ ਇਹ ਹੁਣ ਤੱਕ ਦਾ ਸਭ ਤੋਂ ਰਿਅਲਿਸਟਿਕ ਰੋਬੋਟ ਹੈ।

6

ਚੀਨ ਦੇ ਚੇਨ ਜਿਯਾਓਪਿੰਗ ਵੱਲੋਂ ਬਣਾਏ ਗਏ ਇਸ ਰੋਬੋਟ ਦਾ ਨਾਂ ‘ਜਿਆ ਜਿਆ’ ਰੱਖਿਆ ਗਿਆ ਹੈ।

7

ਸੱਚਾਈ ਇਹ ਹੈ ਕਿ ਇਹ ਲੜਕੀ ਨਹੀਂ ਬਲਕਿ ਇੱਕ ਰੋਬੋਟ ਹੈ।

8

ਸੋਸ਼ਲ ਮੀਡੀਆ ‘ਤੇ ਵਾਇਰਲ ਇਸ ਤਸਵੀਰ ਬਾਰੇ ਪੁੱਛਿਆ ਜਾ ਰਿਹਾ ਹੈ ਕਿ ਲਾਲ ਘੇਰੇ ‘ਚ ਦਿਸਣ ਵਾਲੀ ਲੜਕੀ ਹੈ ਜਾਂ ਨਹੀਂ।

9

ਕੀ ਤੁਸੀਂ ਦੱਸ ਸਕਦੇ ਹੋ ਇਸ ਤਸਵੀਰ ‘ਚ ਕੀ ਖਾਸ ਹੈ? ਜੇਕਰ ਤੁਸੀਂ ਸੋਚ ਰਹੇ ਹੋ ਕਿ ਤਸਵੀਰ ਦੀ ਖਾਸੀਅਤ ਹੈ ਇਸ ‘ਚ ਮੌਜੂਦ ਖ਼ੂਬਸੂਰਤ ਲੜਕੀ ਤਾਂ ਤੁਸੀਂ ਗ਼ਲਤ ਹੋ!

  • ਹੋਮ
  • Photos
  • ਖ਼ਬਰਾਂ
  • ਜਾਣਦੇ ਹੋ ਇਸ ਵਾਇਰਲ ਤਸਵੀਰ ਦੀ ਸੱਚਾਈ ?
About us | Advertisement| Privacy policy
© Copyright@2026.ABP Network Private Limited. All rights reserved.