ਵਾਇਰਲ ਹੋ ਰਿਹਾ ਖੂਬਸੂਰਤ ਚਿਹਰੇ ਦੀ ਸੱਚਾਈ ਆਈ ਸਾਹਮਣੇ

ਇੰਟਰਨੈੱਟ 'ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਨੂੰ ਦੁਨੀਆ ਦੀ ਸਭ ਤੋਂ ਖ਼ੂਬਸੂਰਤ ਔਰਤ ਦੱਸਿਆ ਜਾ ਰਿਹਾ ਹੈ। ਕਈ ਸਾਈਟਾਂ 'ਤੇ ਤਾਂ ਉਸ ਨੂੰ ਸਾਉਦੀ ਅਰਬ ਦੀ ਰਾਣੀ ਵੀ ਦੱਸਿਆ ਗਿਆ ਅਤੇ ਕਈ ਨਿਊਜ਼ ਸਾਈਟਾਂ 'ਚ ਇਸ ਨੂੰ ਸਾਉਦੀ ਸ਼ੇਖ਼ ਅਵਦੀ ਅਲ ਮੁਹੰਮਦ ਦੀ ਪਤਨੀ ਦੱਸਿਆ ਗਿਆ। ਹਾਲਾਂਕਿ ਇਨ੍ਹਾਂ ਸਭ ਅਫ਼ਵਾਹਾਂ ਦੇ ਬਾਵਜੂਦ ਇਸ ਔਰਤ ਦਾ ਅਸਲੀ ਨਾਂ ਸ਼ਾਇਮਾ ਅਲੀ ਹੱਮਾਦੀ ਹੈ। ਉਹ ਮਸ਼ਹੂਰ ਟੀਵੀ ਹੋਸਟ ਹੈ ਅਤੇ ਓਮਾਨ ਦੀ ਰਹਿਣ ਵਾਲੀ ਹੈ। ਸ਼ਾਇਮਾ ਸ਼ਾਦੀਸ਼ੁਦਾ ਹੈ ਅਤੇ ਫ਼ਿਲਹਾਲ ਕਤਰ ਦੇ ਸਟੇਟ ਚੈਨਲ 'ਤੇ ਐਂਕਰਿੰਗ ਕਰਦੀ ਹੈ। ਸ਼ਾਇਮਾ ਓਮਾਨ ਦੇ ਸਰਕਾਰੀ ਚੈਨਲ 'ਸਲਤਨਤ ਆਫ਼ ਓਮਾਨ ਟੀਵੀ 'ਤੇ ਸਭ ਤੋਂ ਪਹਿਲਾਂ ਸ਼ੋਅ ਹੋਸਟ ਕਰ ਚੁੱਕੀ ਹੈ।