ਇਨ੍ਹਾਂ ਵਾਇਰਲ ਵੀਡੀਓ ਨੇ ਖਿੱਚਿਆ ਦੁਨੀਆ ਦਾ ਧਿਆਨ, ਜਾਣੋ ਇਨ੍ਹਾਂ 'ਚ ਕੀ ਹੈ ਖਾਸ
Viral Video 4: ਬ੍ਰਾਜ਼ੀਲ ਦੇ ਰਿਓ ਡੀ ਜੇਨੇਰਾ 'ਚ ਪਾਲਤੂ ਕੁੱਤਿਆਂ ਦੀ ਪਰੇਡ ਕੱਢੀ ਗਈ। ਇਸ ਦੌਰਾਨ ਲੋਕ ਆਪਣੇ-ਆਪਣੇ ਡੌਗੀ ਨੂੰ ਮਸਤ ਡਰੈਸੇਜ ਨਾਲ ਸਜਾ ਕੇ ਪਹੁੰਚੇ।
ਇਹ ਸ਼ਖਸ ਮਾਸਕੋ ਦਾ ਇੱਕ ਬਲਾਗਰ ਹੈ। ਵੀਡੀਓ 'ਚ ਕੋਰੋਨਾਵਾਇਰਸ ਦਾ ਮਜ਼ਾਕ ਬਣਾਉਣ 'ਤੇ ਉਸ 'ਤੇ ਕੇਸ ਦਰਜ ਹੋਇਆ ਹੈ।
Viral Video 3: ਇਸ ਵੀਡੀਓ 'ਚ ਟ੍ਰੇਨ ਦੇ ਅੰਦਰ ਸ਼ਖਸ ਮਾਸਕ ਲਗਾ ਕੇ ਡਿੱਗਦਾ ਹੈ ਤੇ ਕੋਰੋਨਾਵਾਇਰਸ ਦੇ ਡਰ ਨਾਲ ਹੰਗਾਮਾ ਮੱਚ ਗਿਆ, ਪਰ ਇਹ ਸਭ ਨੌਟੰਕੀ ਸੀ।
ਇੱਥੇ ਤੇਜ਼ ਤੂਫਾਨ ਆਇਆ ਤਾਂ ਨਦੀਆਂ ਉਫਾਨ 'ਤੇ ਆ ਗਈਆਂ। ਰਿਹਾਇਸ਼ੀ ਇਲਾਕੇ 'ਚ ਵੜੇ ਪਾਣੀ ਕਰਕੇ ਕਈ ਗੱਡੀਆਂ ਵਹਿ ਗਈਆਂ।
Viral Video 2: ਪਾਣੀ 'ਚ ਮਹਿੰਗੀਆਂ ਕਾਰਾਂ ਵਹਿ ਰਹੀਆਂ ਹਨ। ਹੜ੍ਹ ਨਾਲ ਇਹ ਤਬਾਹੀ ਯੂਕੇ ਦੇ ਕਈ ਸੂਬਿਆਂ 'ਚ ਹੋਈ ਹੈ।
ਇਹ ਪਲੇਨ ਇਤਿਹਾਦ ਏਅਰਵੇਜ਼ ਦਾ ਹੈ। ਪਲੇਨ 'ਚ ਸਵਾਰ ਸਾਰੇ ਯਾਤਰੀ ਸੁਰੱਖਿਤ ਹਨ।
Viral Video 1: ਲੰਦਨ ਦੇ ਹੀਥਰੋ ਏਅਰਪੋਰਟ 'ਤੇ ਤੇਜ਼ ਹਵਾ ਨਾਲ ਵੱਡਾ ਪਲੇਨ ਹਵਾ 'ਚ ਝੂਲ ਗਿਆ ਤੇ ਲੈਂਡ ਕਰਦੇ ਸਮੇਂ ਪੂਰਾ ਘੁੰਮ ਗਿਆ।
ਦੇਸ਼ ਦੁਨੀਆਂ 'ਚ ਹਰ ਦਿਨ ਕੁਝ ਵੀਡੀਓ ਵਾਇਰਲ ਰਹਿੰਦੀਆਂ ਹਨ। ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਦਿਲਚਸਪ ਵੀਡੀਓਜ਼ ਬਾਰੇ ਦੱਸਾਂਗੇ, ਜੋ ਸੋਸ਼ਲ ਮੀਡੀਆ 'ਤੇ ਸਭ ਨੂੰ ਹੈਰਾਨ ਕਰ ਰਹੀਆਂ ਹਨ।