✕
  • ਹੋਮ

ਮੈਚ ਤੋਂ ਪਹਿਲਾਂ ਵਿਰਾਟ ਨੂੰ ਕਿਉਂ ਆਇਆ ਗੁੱਸਾ

ਏਬੀਪੀ ਸਾਂਝਾ   |  16 Oct 2016 11:20 AM (IST)
ਮੈਚ ਤੋਂ ਪਹਿਲਾਂ ਵਿਰਾਟ ਨੂੰ ਕਿਉਂ ਆਇਆ ਗੁੱਸਾ
1

ਭਾਰਤ ਅਤੇ ਨਿਊਜ਼ੀਲੈਂਡ ਵਿੱਚ ਮੈਚ ਤੋਂ ਪਹਿਲਾਂ ਬੱਲੇਬਾਜ਼ ਵਿਰਾਟ ਕੋਹਲੀ ਗ਼ੁੱਸੇ ਵਿੱਚ ਹਨ।

2

ਅਸਲ ਵਿੱਚ ਸ਼ਨੀਵਾਰ ਨੂੰ ਮੈਚ ਦੀ ਪ੍ਰੈਕਟਿਸ ਦੌਰਾਨ ਵਿਰਾਟ ਕੋਹਲੀ ਦਾ ਬੱਲਾ ਟੁੱਟਾ ਗਿਆ।

3

ਜਿਸ ਬੱਲੇ ਨਾਲ ਵਿਰਾਟ ਪ੍ਰੈਕਟਿਸ ਕਰ ਰਿਹਾ ਸੀ ਉਹ ਉਸ ਦਾ ਪਸੰਦੀਦਾ ਬੱਲਾ ਸੀ।

4

ਇਸ ਬੱਲੇ ਨਾਲ ਹੀ ਵਿਰਾਟ ਨੇ ਟੈੱਸਟ ਮੈਚ ਦੌਰਾਨ ਦੋਹਰਾ ਸੈਂਕੜਾ ਲਗਾਇਆ ਸੀ।

5

ਬੱਲੇ ਦੇ ਹੈਂਡਲ ਟੁੱਟ ਜਾਣ ਦਾ ਦਰਦ ਵਿਰਾਟ ਦੇ ਚਿਹਰੇ ਉੱਤੇ ਸਾਫ਼ ਦੇਖਿਆ ਜਾ ਸਕਦਾ ਸੀ।

  • ਹੋਮ
  • Photos
  • ਖ਼ਬਰਾਂ
  • ਮੈਚ ਤੋਂ ਪਹਿਲਾਂ ਵਿਰਾਟ ਨੂੰ ਕਿਉਂ ਆਇਆ ਗੁੱਸਾ
About us | Advertisement| Privacy policy
© Copyright@2026.ABP Network Private Limited. All rights reserved.