ਜਿੱਤ ਦੀ ਖ਼ੁਸ਼ੀ 'ਚ ਵਿਰਾਟ ਦੀ ਡਿਨਰ ਪਾਰਟੀ
ਏਬੀਪੀ ਸਾਂਝਾ | 29 May 2017 03:59 PM (IST)
1
ਵਿਰਾਟ ਵੀ ਪ੍ਰਸੰਸਕਾਂ ਨੂੰ ਨਿਰਾਸ਼ ਨਹੀਂ ਕਰ ਰਿਹਾ।
2
ਚੈਂਪੀਅਨ ਟਰਾਫ਼ੀ ਦੇ ਪਹਿਲੇ ਅਭਿਆਸ ਮੈਚ ਵਿੱਚ ਭਾਰਤ ਨੇ ਨਿਊਜ਼ੀਲੈਂਡ ਨੂੰ 45 ਦੌੜਾਂ ਦੇ ਫਰਕ ਨਾਲ ਹਰਾ ਦਿੱਤਾ।ਇਸ ਮੈਚ ਦੀ ਜਿੱਤ ਦੀ ਖ਼ੁਸ਼ੀ ਵਿੱਚ ਵਿਰਾਟ ਨੇ ਆਪਣੇ ਸਾਥੀਆਂ ਖਿਡਾਰੀਆਂ ਨੂੰ ਡਿਨਰ ਦਿੱਤਾ ਅਤੇ ਫਿਰ ਇਸ ਦੀ ਤਸਵੀਰ ਫੇਸਬੁੱਕ ਉੱਤੇ ਸ਼ੇਅਰ ਕੀਤੀ।
3
ਜਿੱਥੇ ਵੀ ਵਿਰਾਟ ਜਾਂਦਾ ਹੈ ਉਸ ਦੇ ਪ੍ਰਸੰਸਕ ਉਸ ਨੂੰ ਆਟੋ ਗਰਾਫ਼ ਲਈ ਘੇਰ ਲੈਂਦੇ ਹਨ।
4
ਲੰਡਨ ਵਿੱਚ ਵਿਰਾਟ ਦਾ ਜਾਦੂ ਦਰਸ਼ਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ।
= 4">