✕
  • ਹੋਮ

ਵਿਰਾਟ ਕੋਹਲੀ ਤੇ ਅਨੁਸ਼ਕਾ ਬਾਰੇ ਨਵੀਂ ਚਰਚਾ

ਏਬੀਪੀ ਸਾਂਝਾ   |  25 Oct 2017 05:30 PM (IST)
ਵਿਰਾਟ ਕੋਹਲੀ ਤੇ ਅਨੁਸ਼ਕਾ ਬਾਰੇ ਨਵੀਂ ਚਰਚਾ
1

ਹਾਲ ਹੀ ‘ਚ ਅਨੁਸ਼ਕਾ ਨੇ ਮੀਡੀਆ ਨਾਲ ਗੱਲਬਾਤ ਕਰਦਿਆ ਕਿਹਾ ਹੈ ਕਿ ਉਨ੍ਹਾਂ ਦਾ ਵਿਆਹ ਦਸੰਬਰ ‘ਚ ਨਹੀਂ ਹੋਣ ਜਾ ਰਿਹਾ। ਇਹ ਖ਼ਬਰ ਝੂਠੀ ਹੈ ਤੇ ਇਹ ਅਫ਼ਵਾਹ ਹੈ।

2

ਦਰਅਸਲ ਵਿਰਾਟ ਕੋਹਲੀ ਨੇ ਦਸੰਬਰ ‘ਚ ਬੀਸੀਸੀਆਾਈ ਤੋਂ ਛੁੱਟੀ ਮੰਗੀ ਸੀ। ਇਸ ਤੋਂ ਬਾਅਦ ਵਿਆਹ ਦੀਆਂ ਅਫਵਾਹਾਂ ਦਾ ਬਾਜ਼ਾਰ ਗਰਮ ਹੋਇਆ ਸੀ।

3

ਕਾਫੀ ਸਮੇਂ ਤੋਂ ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਦੇ ਵਿਆਹ ਦੀਆਂ ਖ਼ਬਰਾਂ ਦੀ ਚਰਚਾ ਹੈ। ਉਨ੍ਹਾਂ ਦੇ ਪ੍ਰਸੰਸ਼ਕ ਵੀ ਵਿਆਹ ਦਾ ਬੇਸਬਰੀ ਨਾਲ ਇੰਤਜ਼ਾਰ ਕਰਸਹੇ ਹਨ। ਅਜਿਹਾ ‘ਚ ਫੈਨਜ਼ ਨਿਰਾਸ਼ ਹੋਣਗੇ ਕਿਉਂਕਿ ਹੁਣ ਉਨ੍ਹਾਂ ਨੂੰ ਵਿਆਹ ਲਈ ਹੋਰ ਇੰਤਜ਼ਾਰ ਕਰਨਾ ਪਵੇਗਾ।

4

5

ਵਿਰਾਟ ਚਾਹੁੰਦਾ ਹੈ ਕਿ ਉਹ ਦਸੰਬਰ ਵਾਲੇ ਵਨ ਡੇਅ ਤੇ ਟੈਸਟ ਮੈਚ ‘ਚ ਬ੍ਰੇਕ ਲਵੇ। ਇਸ ਤੋਂ ਬਾਅਦ ਇਹ ਖ਼ਬਰ ਛਪੀ ਕਿ ਉਹ ਦਸੰਬਰ ‘ਚ ਅਨੁਸ਼ਕਾ ਨਾਲ ਵਿਆਹ ਕਰਵਾ ਰਹੇ ਹਨ। ਵਿਰਾਟ ਨੇ ਕਿਹਾ ਕਿ ਉਨ੍ਹਾਂ ਨੇ ਬੇਹੱਦ ਬਿਜ਼ੀ ਹੋਣ ਕਰਕੇ ਛੁੱਟੀਆਂ ਲਈਆਂ ਹਨ।

6

ਸ ਦਈਏ ਕਿ ਵਿਰਾਟ ਤੇ ਅਨੁਸ਼ਕਾ ਦੀ ਮੁਲਾਕਾਤ ਚਾਰ ਸਾਲ ਪਹਿਲਾਂ ਇੱਕ ਇਸ਼ਤਿਹਾਰ ਦੌਰਾਨ ਹੋਈ ਸੀ। ਉਸ ਤੋਂ ਬਾਅਦ ਉਨ੍ਹਾਂ ਦੇ ਰਿਲੇਸ਼ਨ ਦੀਆਂ ਖ਼ਬਰਾਂ ਆਮ ਹਨ ਤੇ ਇਕੱਠੇ ਦੇਖੇ ਜਾਂਦੇ ਹਨ।

  • ਹੋਮ
  • Photos
  • ਖ਼ਬਰਾਂ
  • ਵਿਰਾਟ ਕੋਹਲੀ ਤੇ ਅਨੁਸ਼ਕਾ ਬਾਰੇ ਨਵੀਂ ਚਰਚਾ
About us | Advertisement| Privacy policy
© Copyright@2026.ABP Network Private Limited. All rights reserved.